ਸ਼ੁਰੂ ਕਰਨ ਲਈ ਸਰਚ ਦਬਾਓ %1$s VIEWS %1$s ਨੂੰ ਜਾਰੀ ਕੀਤੀ ਗਈ ਕੋਈ ਸਟ੍ਰੀਮ ਪਲੇਅਰ ਨਹੀਂ ਮਿਲਿਆ। ਤੁਸੀਂ ਵੀਐੱਲਸੀ ਸਥਾਪਤ ਕਰਨਾ ਚਾਹੋਗੇ\? ਸਟ੍ਰੀਮ ਪਲੇਅਰ ਨਹੀਂ ਮਿਲਿਆ (ਤੁਸੀਂ ਵੀਐੱਲਸੀ ਸਥਾਪਤ ਕਰਕੇ ਇਸਨੂੰ ਚਲਾ ਸਕਦੇ ਹੋ)। ਸਥਾਪਤ ਕਰੋ ਰੱਦ ਕਰੋ ਬ੍ਰਾਊਜ਼ਰ \'ਚ ਖੋਲ੍ਹੋ ਤੈਰਦੀ-ਤਸਵੀਰ \'ਚ ਖੋਲ੍ਹੋ ਸਾਂਝਾ ਕਰੋ ਡਾਊਨਲੋਡ ਕਰੋ ਸਟ੍ਰੀਮ ਫ਼ਾਈਲ ਡਾਊਨਲੋਡ ਕਰੋ ਲੱਭੋ ਸੈਟਿੰਗਾਂ ਕੀ ਤੁਹਾਡਾ ਮਤਲਬ ਸੀ \"%1$s\"\? ਇਸ ਨਾਲ਼ ਸਾਂਝਾ ਕਰੋ ਬ੍ਰਾਊਜ਼ਰ ਚੁਣੋ ਘੁਮਾਉਣ ਬਾਹਰੀ ਵੀਡੀਓ ਪਲੇਅਰ ਵਰਤੋ ਕੁਝ ਰੈਜ਼ੋਲੂਸ਼ਨਾਂ \'ਤੇ ਆਵਾਜ਼ ਨੂੰ ਹਟਾ ਦਿੰਦੈ ਬਾਹਰੀ ਆਡੀਓ ਪਲੇਅਰ ਵਰਤੋ ਤੈਰਦੀ-ਤਸਵੀਰ ਮੋਡ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਹੋ ਗਿਆ ਚੈਨਲ ਅਨ-ਸਬਸਕ੍ਰਾਈਬ ਹੋ ਗਿਆ ਸਬਸਕ੍ਰਿਪਸ਼ਨ ਬਦਲਣ ਵਿੱਚ ਨਾਕਾਮੀ ਜਾਣਕਾਰੀ ਵਿਖਾਓ ਮੁੱਖ ਸਬਸਕ੍ਰਿਪਸ਼ਨ ਅਪਡੇਟ ਕਰਨ ਵਿੱਚ ਨਾਕਾਮੀ ਸਬਸਕ੍ਰਿਪਸ਼ਨਾਂ ਬੁੱਕਮਾਰਕ ਕੀਤੀਆਂ ਪਲੇ-ਸੂਚੀਆਂ ਨਵਾਂ ਕੀ ਹੈ ਪਿਛੋਕੜ (ਬੈਕਗਰਾਊਂਡ) ਤੈਰਦੀ-ਤਸਵੀਰ ਇਸ ਵਿੱਚ ਜੋੜੋ ਵੀਡੀਓ ਲਈ ਡਾਊਨਲੋਡ ਫ਼ੋਲਡਰ ਡਾਊਨਲੋਡ ਕੀਤੀਆਂ ਵੀਡਿਓ ਇੱਥੇ ਜਮ੍ਹਾਂ ਹੁੰਦੀਆਂ ਹਨ ਵੀਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ ਆਡੀਓ ਲਈ ਡਾਊਨਲੋਡ ਫ਼ੋਲਡਰ ਡਾਊਨਲੋਡ ਕੀਤੀਆਂ ਆਡੀਓ ਇੱਥੇ ਜਮ੍ਹਾਂ ਹੁੰਦੀਆਂ ਹਨ ਆਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ ਆਟੋ-ਪਲੇ ਜਦੋਂ ਕਿਸੇ ਹੋਰ ਐਪ ਵਿੱਚੋਂ ਨਿਊ-ਪਾਈਪ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਹ ਵੀਡੀਓ ਚਲਾਉਂਦਾ ਹੈ ਡਿਫ਼ਾਲਟ ਰੈਜ਼ੋਲੂਸ਼ਨ ਤੈਰਦੀ-ਤਸਵੀਰ ਲਈ ਡਿਫ਼ਾਲਟ ਰੈਜ਼ੋਲੂਸ਼ਨ ਵੱਡੀਆਂ ਰੈਜ਼ੋਲੂਸ਼ਨਾਂ ਦਿਖਾਓ ਸਿਰਫ਼ ਕੁਝ ਹੀ ਡਿਵਾਈਸ 2K/4K ਵੀਡੀਓ ਨੂੰ ਚਲਾ ਸਕਦੇ ਹਨ Kodi ਵਿੱਚ ਚਲਾਓ Kore ਐਪ ਇੰਸਟਾਲ ਨਹੀਂ ਹੈ\? \"Kodi ਵਿੱਚ ਚਲਾਓ\" ਆਪਸ਼ਨ ਦਿਖਾਓ ਕੋਡੀ ਮੀਡੀਆ ਸੈਂਟਰ ਰਾਹੀਂ ਵੀਡੀਓ ਚਲਾਉਣ ਦੀ ਆਪਸ਼ਨ ਵਿਖਾਓ ਆਡੀਓ Default ਆਡੀਓ ਫਾਰਮੈਟ Default ਵੀਡੀਓ ਫਾਰਮੈਟ ਥੀਮ ਸਫੈਦ ਗੂੜਾ ਕਾਲਾ ਪੌਪ-ਅਪ ਦਾ ਆਕਾਰ ਅਤੇ ਸਥਿਤੀ ਯਾਦ ਰੱਖੋ ਪੌਪ-ਅਪ ਦਾ ਆਖਰੀ ਅਕਾਰ ਅਤੇ ਸਥਿਤੀ ਯਾਦ ਰੱਖੋ ਤੇਜ਼ ਪਰ inexact seek ਵਰਤੋ Inexact seek ਵੀਡੀਓ ਨੂੰ ਤੇਜ਼ ਪਰ ਅਣ-ਸਟੀਕ ਢੰਗ ਨਾਲ ਅੱਗੇ-ਪਿੱਛੇ ਲਿਜਾਂਦਾ ਹੈ । ਇਸ ਨਾਲ ਅੱਗੇ-ਪਿੱਛੇ 5,15 ਜਾਂ 25 ਸੈਕੰਡ ਜਾਣਾ ਕੰਮ ਨਹੀਂ ਕਰੇਗਾ। ਥੰਬਨੇਲ ਲੋਡ ਕਰੋ ਥੰਬਨੇਲ ਲੋਡ, ਡਾਟਾ ਦੀ ਬਚਤ ਅਤੇ ਮੈਮੋਰੀ ਦੀ ਵਰਤੋਂ ਨੂੰ ਰੋਕਣ ਲਈ ਇਸਨੂੰ ਬੰਦ ਕਰੋ। ਇਸ ਵਿਚ ਤਬਦੀਲੀ ਕਰਨ ਨਾਲ ਇਨ-ਮੈਮੋਰੀ ਅਤੇ ਆਨ-ਡਿਸਕ ਚਿੱਤਰ cache ਦੋਵੇਂ ਮਿਟ ਜਾਣਗੇ। ਚਿੱਤਰ cache ਮਿਟਾ ਦਿੱਤੀ ਗਈ ਹੈ Cached metadata ਮਿਟਾਓ ਸਾਰੇ cached ਵੈੱਬ-ਪੇਜਾਂ ਦਾ ਡਾਟਾ ਮਿਟਾਓ Metadata cache ਮਿਟਾ ਦਿੱਤੀ ਗਈ ਹੈ ਅਗਲੀ ਸਟ੍ਰੀਮ ਨੂੰ ਆਟੋ-ਕਤਾਰਬੱਧ ਕਰੋ ਇੱਕ ਨਾ-ਦੁਹਰਾਉਣ ਵਾਲੀ ਕਤਾਰ ਨੂੰ, ਸੰਬੰਧਤ ਸਟ੍ਰੀਮ ਜੋੜਦਿਆਂ, ਮੁਕਾਉਂਦੇ ਰਹੋ ਵੀਡੀਓ ਪਲੇਯਰ gesture ਕੰਟਰੋਲ ਸਕ੍ਰੀਨ ਦੀ ਚਮਕ ਅਤੇ ਆਵਾਜ਼ ਨੂੰ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ ਖੋਜ ਸੁਝਾਅ ਖੋਜ ਕਰਨ ਵੇਲੇ ਸੁਝਾਅ ਦਿਖਾਓ ਖੋਜ ਸੂਚੀ ਖੋਜ ਸੂਚੀ ਨੂੰ locally ਸਟੋਰ ਕਰੋ ਪਹਿਲਾਂ ਤੋਂ ਵੇਖੀਆਂ ਹੋਈਆਂ ਚੀਜ਼ਾਂ ਦੀ ਸੂਚੀ ਦੇਖੇ ਗਏ ਵਿਡੀਓਜ਼ ਦੀ ਸੂਚੀ ਰੱਖੋ ਚਲਾਉਣਾ ਮੁੜ-ਸ਼ੁਰੂ ਕਰੋ ਵਿਘਨਾਂ (ਜਿਵੇਂ ਕਿ ਫ਼ੋਨ-ਕਾਲਾਂ, ਸੁਨੇਹੇ) ਤੋਂ ਬਾਅਦ ਚਲਾਉਣਾ ਜਾਰੀ ਰੱਖੋ ਡਾਊਨਲੋਡ \'ਅੱਗੇ\' ਅਤੇ \'ਸਮਾਨਅੰਤਰ\' ਵੀਡੀਓ ਦਿਖਾਓ \"Hold to append\" ਸੁਝਾਅ ਦਿਖਾਓ ਵੀਡੀਓ ਦੇ ਵੇਰਵੇ ਪੰਨੇ \'ਤੇ ਬੈਕਗ੍ਰਾਉਂਡ ਜਾਂ ਪੌਪ-ਅਪ ਬਟਨ ਨੱਪਣ \'ਤੇ ਰਮਜ਼ ਦਿਖਾਓ ਅਣ-ਸਹਾਇਕ URL ਮੂਲ ਦੇਸ਼ Content ਸੇਵਾ ਪਲੇਯਰ ਵਿਵਹਾਰ ਵੀਡੀਓ ਅਤੇ ਆਡੀਓ ਇਤਿਹਾਸ ਅਤੇ ਕੈਸ਼ ਪੌਪ-ਅਪ ਦਿੱਖ ਹੋਰ ਡੀ-ਬੱਗ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ ਪੌਪ-ਅਪ ਮੋਡ ਵਿੱਚ ਚੱਲ ਰਿਹਾ ਹੈ ਬੈਕਗ੍ਰਾਉਂਡ ਪਲੇਅਰ ਵਿੱਚ ਕਤਾਰਬੱਧ ਪੌਪ-ਅਪ ਪਲੇਯਰ ਵਿੱਚ ਕਤਾਰਬੱਧ Content ਉਮਰ-ਮੁਤਾਬਕ-ਪਾਬੰਦੀਸ਼ੁਦਾ ਸਮੱਗਰੀ ਵਿਖਾਓ ਲਾਈਵ ਡਾਊਨਲੋਡਸ ਡਾਊਨਲੋਡਸ Error ਰਿਪੋਰਟ ਸਾਰੇ ਚੈਨਲ ਪਲੇ ਸੂਚੀ ਹਾਂ ਬਾਅਦ ਵਿੱਚ ਬੰਦ ਕੀਤਾ ਫਿਲਟਰ ਤਾਜ਼ਾ ਕਰੋ ਮਿਟਾਓ ਵਧੀਆ Resolution ਵਾਪਿਸ ਸਾਰੇ ਚਲਾਓ ਹਮੇਸ਼ਾ ਸਿਰਫ਼ ਇਸ ਬਾਰ ਫਾਈਲ NewPipe ਨੋਟੀਫਿਕੇਸ਼ਨ NewPipe ਬੈਕਗ੍ਰਾਉਂਡ ਅਤੇ ਪੌਪ-ਅਪ ਪਲੇਅਰਾਂ ਲਈ ਸੂਚਨਾਵਾਂ ਅਣਜਾਣ Orientation ਬਦਲੋ ਬੈਕਗਰਾਊਂਡ ਵਿੱਚ ਬਦਲੋ ਪੌਪ-ਅਪ ਵਿੱਚ ਬਦਲੋ ਮੁੱਖ ਵਿੱਚ ਬਦਲੋ Database ਆਯਾਤ ਕਰੋ Database ਨਿਰਯਾਤ ਕਰੋ ਤੁਹਾਡੇ ਮੌਜੂਦਾ ਇਤਿਹਾਸ, ਸਬਸਕ੍ਰਿਪਸ਼ਨਸ, ਪਲੇਸੂਚੀ ਅਤੇ (ਆਪਨਸ਼ਨਲੀ) ਸੈਟਿੰਗਾਂ ਨੂੰ ਨਵਿਆਂ ਨਾਲ਼ ਬਦਲ ਦਿੰਦਾ ਹੈ ਇਤਿਹਾਸ, ਸੁਬਸਕ੍ਰਿਪਸ਼ਨਸ, ਪਲੇ-ਸੂਚੀ ਅਤੇ ਸੈਟਿੰਗਾਂ ਦਰਾਮਦ ਕਰੋ Watch ਹਿਸਟਰੀ ਮਿਟਾਓ ਚਲਾਈਆਂ ਗਈਆਂ ਸਟ੍ਰੀਮਾਂ ਅਤੇ ਪਲੇ-ਸਥਿਤੀਆਂ ਮਿਟਾਉਂਦਾ ਹੈ ਕੀ ਸਾਰੀ watch ਹਿਸਟਰੀ ਮਿਟਾ ਦਿੱਤੀ ਜਾਵੇ \? ਖੋਜ ਸੂਚੀ ਮਿਟਾਓ ਖੋਜ ਸ਼ਬਦਾਂ ਦੀ ਸੂਚੀ ਮਿਟਾਉਂਦਾ ਹੈ ਕੀ ਸਾਰੀ ਖੋਜ ਸੂਚੀ ਮਿਟਾ ਦਿਤੀ ਜਾਵੇ \? ਖੋਜ ਸੂਚੀ ਮਿਟਾ ਦਿਤੀ ਗਈ ਹੈ. ERROR ਨੈੱਟਵਰਕ ERROR ਸਾਰੇ ਥੰਬਨੇਲ ਲੋਡ ਨਹੀਂ ਹੋ ਸਕੇ ਵੀਡੀਓ URL ਦਸਤਖਤ ਡੀਕ੍ਰਿਪਟ ਨਹੀਂ ਹੋ ਸਕਿਆ ਵੈਬਸਾਈਟ parse ਨਹੀਂ ਹੋ ਸਕੀ ਵੈਬਸਾਈਟ ਪੂਰੀ ਤਰਾਂ Parse ਨਹੀਂ ਹੋ ਸਕੀ Content ਉਪਲਬਧ ਨਹੀਂ ਹੈ ਡਾਊਨਲੋਡ ਮੀਨੂੰ ਸੈਟ-ਅਪ ਨਹੀਂ ਹੋ ਸਕਿਆ ਲਾਈਵ ਸਟ੍ਰੀਮ ਅਜੇ supported ਨਹੀਂ ਹਨ ਕੋਈ ਸਟ੍ਰੀਮ ਪ੍ਰਾਪਤ ਨਹੀਂ ਹੋ ਸਕੀ ਚਿੱਤਰ ਲੋਡ ਨਹੀਂ ਹੋ ਸਕਿਆ ਐਪ/UI crashed ਇਸ ਸਟ੍ਰੀਮ ਨੂੰ ਚਲਾਇਆ ਨਹੀਂ ਜਾ ਸਕਿਆ ਅਣਚਾਹਾ ਪਲੇਅਰ ERROR ਆਇਆ ਹੈ ਪਲੇਅਰ ERROR ਤੋਂ Recover ਹੋ ਰਿਹਾ ਹੈ External ਪਲੇਅਰ ਇਸ ਕਿਸਮ ਦੇ ਲਿੰਕਾਂ ਦਾ ਸਮਰਥਨ ਨਹੀਂ ਕਰਦੇ ਅਵੈਧ URL ਕੋਈ ਵੀ ਵੀਡੀਓ ਸਟ੍ਰੀਮ ਨਹੀਂ ਮਿਲੀ ਕੋਈ ਵੀ ਆਡੀਓ ਸਟ੍ਰੀਮ ਨਹੀਂ ਮਿਲੀ ਅਜਿਹਾ ਕੋਈ ਫੋਲਡਰ ਨਹੀਂ ਅਜਿਹਾ ਕੋਈ ਫਾਈਲ/Content ਸਰੋਤ ਨਹੀਂ ਹੈ ਫਾਈਲ ਮੌਜੂਦ ਨਹੀਂ ਹੈ ਜਾਂ ਇਸ ਨੂੰ ਪੜ੍ਹਨ ਜਾਂ ਲਿਖਣ ਦੀ ਆਗਿਆ ਨਹੀਂ ਹੈ ਫਾਈਲ ਨਾਮ ਖਾਲੀ ਨਹੀਂ ਹੋ ਸਕਦਾ ਇੱਕ ERROR ਆਇਆ ਹੈ: %1$s ਡਾਊਨਲੋਡ ਕਰਨ ਲਈ ਕੋਈ ਸਟ੍ਰੀਮ ਉਪਲਬਧ ਨਹੀਂ ਹੈ ਮੁਆਫ ਕਰਨਾ, ਅਜਿਹਾ ਨਹੀਂ ਹੋਣਾ ਚਾਹੀਦਾ ਸੀ. ਈ-ਮੇਲ ਦੁਆਰਾ ਇਸ ਤਰੁੱਟੀ ਦੀ ਇਤਲਾਹ ਦਿਓ ਅਫ਼ਸੋਸ ਹੈ, ਕੁਝ ਤਰੁੱਟੀਆਂ ਸਾਹਮਣੇ ਆਈਆਂ ਹਨ। ਰਿਪੋਰਟ ਜਾਣਕਾਰੀ: ਕੀ ਹੋਇਆ ਹੈ: ਕੀ:\\nRequest:\\nContent ਭਾਸ਼ਾ/ਬੋਲੀ:\\nContent Country:\\nApp ਭਾਸ਼ਾ/ਬੋਲੀ:\\nService:\\nGMT ਸਮਾਂ:\\nPackage:\\nVersion:\\nOS version: ਤੁਹਾਡੀ ਟਿੱਪਣੀ (ਅੰਗਰੇਜ਼ੀ ਵਿਚ): ਵੇਰਵੇ: ਵੀਡੀਓ preview thumbnail ਵਿਡੀਉ ਚਲਾਓ, ਮਿਆਦ: ਅਪਲੋਡਰ ਦਾ ਅਵਤਾਰ thumbnail ਪਸੰਦ ਨਾਪਸੰਦ TOR ਦੀ ਵਰਤੋਂ ਕਰੋ (ਪ੍ਰਯੋਗ ਅਧੀਨ) ਗੋਪਨੀਯਤਾ ਲਈ TOR ਦੁਆਰਾ ਟਰੈਫਿਕ ਨੂੰ ਜਬਰੀ Download ਹੋਣ ਲਈ ਮਜਬੂਰ ਕਰੋ (ਸਟ੍ਰੀਮਿੰਗ ਵੀਡੀਓ ਅਜੇ supported ਨਹੀਂ ਹਨ). ਤਰੁੱਟੀ ਦੀ ਇਤਲਾਹ ਦਿਓ ਯੂਸਰ ਰਿਪੋਰਟ ਕੋਈ ਨਤੀਜੇ ਨਹੀਂ ਇਥੇ ਦਾ ਸੁੰਨਾਪਨ ਦੂਰ ਕਰਨ ਲਈ ਕੋਈ ਚੈਨਲ ਸਬਸਕ੍ਰਾਇਬ ਕਰੋ ਕਤਾਰਬੱਧ ਕਰਨ ਲਈ ਖਿੱਚੋ ਡਾਊਨਲੋਡ ਡਾਇਰੈਕਟਰੀ ਨਹੀਂ ਬਣਾਈ ਜਾ ਸਕਦੀ \'%1$s\' ਡਾਊਨਲੋਡ ਡਾਇਰੈਕਟਰੀ ਬਣਾਈ ਗਈ \'%1$s\' ਵੀਡੀਓ ਆਡੀਓ ਦੋਬਾਰਾ ਕੋਸ਼ਿਸ਼ ਕਰੋ ਪਹਿਲਾਂ ਸਟੋਰੇਜ ਨੂੰ ਪੜ੍ਹਨ ਦੀ ਇਜਾਜ਼ਤ ਦਿਓ ਹਜ਼ਾਰ ਮਿਲੀਅਨ ਬਿਲੀਅਨ ਕੋਈ ਸਬਸਕ੍ਰਾਇਬਰ ਨਹੀਂ %s ਸਬਸਕ੍ਰਾਇਬਰ %s ਸਬਸਕ੍ਰਾਇਬਰਸ ਕੋਈ views ਨਹੀਂ %s view %s views ਕੋਈ ਵੀਡੀਓ ਨਹੀਂ %s ਵੀਡੀਓ %s ਵੀਡੀਓਜ਼ ਸ਼ੁਰੂ ਕਰੋ ਰੋਕੋ ਪਲੇ ਬਣਾਓ ਮਿਟਾਓ ਇੱਕ ਮਿਟਾਓ ਸਾਰਾ ਮਿਟਾਓ ਚੈੱਕ-ਸਮ ਬਰਖਾਸਤ ਕਰੋ ਨਾਮ ਬਦਲੋ ਠੀਕ ਹੈ ਫਾਈਲ ਦਾ ਨਾਮ threads ERROR Unsupported ਸਰਵਰ ਫਾਈਲ ਪਹਿਲਾਂ ਹੀ ਮੌਜੂਦ ਹੈ ਖਰਾਬ URL ਜਾਂ ਇੰਟਰਨੈਟ ਉਪਲਬਧ ਨਹੀਂ ਹੈ NewPipe ਡਾਊਨਲੋਡ ਹੋ ਰਿਹਾ ਹੈ ਵੇਰਵਿਆਂ ਲਈ ਖੋਲੋ ਕ੍ਰਿਪਾ ਕਰਕੇ ਉਡੀਕ ਕਰੋ… ਕਲਿਪ-ਬੋਰਡ ਵਿੱਚ ਕਾਪੀ ਹੋ ਗਿਆ ਹੈ ਬਾਅਦ ਵਿੱਚ ਸੈਟਿੰਗਾਂ ਵਿਚੋਂ ਇੱਕ ਡਾਉਨਲੋਡ ਫੋਲਡਰ ਨੂੰ ਚੁਣੋ ਪੌਪ-ਅਪ ਮੋਡ ਵਿੱਚ ਖੋਲ੍ਹਣ ਵਾਸਤੇ ਇਸ ਇਜਾਜ਼ਤ ਦੀ ਲੋੜ ਹੈ 1 ਆਈਟਮ ਮਿਟਾਈ ਗਈ. ReCaptcha ਚੁਣੌਤੀ ReCaptcha ਚੁਣੌਤੀ ਲਈ ਬੇਨਤੀ ਡਾਊਨਲੋਡ ਫਾਈਲ ਨਾਮ ਵਿੱਚ ਪ੍ਰਵਾਨਿਤ ਅੱਖਰ ਗਲਤ ਅੱਖਰ ਇਸ Value ਨਾਲ ਤਬਦੀਲ ਕੀਤੇ ਜਾਣਗੇ Replacement ਅੱਖਰ ਅੱਖਰ ਅਤੇ ਅੰਕ ਬਹੁਤੇ ਖ਼ਾਸ ਅੱਖਰ ਇਸ ਫਾਈਲ ਨੂੰ ਚਲਾਉਣ ਲਈ ਕੋਈ ਐਪ ਇੰਸਟਾਲ ਨਹੀਂ ਹੈ NewPipe ਬਾਰੇ ਸੈਟਿੰਗਾਂ ਐਪ ਬਾਰੇ ਥਰਡ-ਪਾਰਟੀ ਲਾਇਸੈਂਸ © %1$s ਵਲੋਂ %2$s, %3$s ਅਧੀਨ ਲਾਇਸੈਂਸ ਲੋਡ ਨਹੀਂ ਹੋ ਸਕਿਆ ਵੈਬਸਾਈਟ ਖੋਲ੍ਹੋ ਐਪ ਬਾਰੇ ਯੋਗਦਾਨ ਪਾਉਣ ਵਾਲੇ ਲਾਇਸੈਂਸ ਐਂਡਰਾਇਡ ਤੇ ਮੁਫਤ ਲਾਈਟਵੇਟ ਸਟ੍ਰੀਮਿੰਗ. ਯੋਗਦਾਨ ਪਾਓ ਭਾਵੇਂ ਤੁਹਾਡੇ ਕੋਲ ਵਿਚਾਰ ਹਨ; ਅਨੁਵਾਦ, ਡਿਜ਼ਾਈਨ ਬਦਲਾਵ, ਕੋਡ ਦੀ ਸਫਾਈ, ਜਾਂ ਅਸਲ ਭਾਰੀ ਕੋਡ ਬਦਲਾਵ — ਹਰ ਮਦਦ ਦਾ ਸਦਾ ਸਵਾਗਤ ਹੈ. ਜਿੰਨਾ ਇਸ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉੱਨਾ ਹੀ ਇਹ ਬਿਹਤਰ ਹੁੰਦਾ ਹੈ! GitHub ਤੇ ਵੇਖੋ ਦਾਨ ਕਰੋ ਨਿਊ-ਪਾਈਪ ਵਲੰਟੀਅਰਾਂ ਦੁਆਰਾ ਵਿਕਸਤ ਕੀਤੀ ਗਈ ਹੈ ਜੋ ਤੁਹਾਡੇ ਲਈ ਬਿਹਤਰ ਵਰਤੋਂਕਾਰ ਤਜਰਬਾ ਲਿਆਉਣ ਲਈ ਸਮਾਂ ਬਿਤਾਉਂਦੇ ਹਨ। ਡਿਵੈਲਪਰਾਂ ਵਾਸਤੇ ਇੱਕ ਕੱਪ ਕਾਫ਼ੀ ਖ਼ਰੀਦ ਦਿਓ ਤਾਂ ਕਿ ਇਸਦਾ ਆਨੰਦ ਲੈਂਦੇ ਹੋਏ ਉਹ ਨਿਊ-ਪਾਈਪ ਨੂੰ ਹੋਰ ਵਧੀਆ ਬਣਾ ਸਕਣ। ਵਾਪਸ ਦਿਓ ਵੈਬਸਾਈਟ ਵਧੇਰੇ ਜਾਣਕਾਰੀ ਅਤੇ ਖ਼ਬਰਾਂ ਲਈ NewPipe ਵੈਬਸਾਈਟ ਵੇਖੋ. NewPipe\'s ਲਾਇਸੈਂਸ NewPipe ਇੱਕ ਕਾੱਪੀਲਿਫਟ ਮੁਫ਼ਤ ਸਾੱਫਟਵੇਅਰ ਹੈ: ਤੁਸੀਂ ਇਸ ਦੀ ਵਰਤੋਂ, ਅਧਿਐਨ ਅਤੇ ਇਸ ਨੂੰ ਸਾਂਝਾ ਕਰ ਸਕਦੇ ਹੋ ਅਤੇ ਇਸ ਵਿੱਚ ਆਪਣੀ ਮਰਜ਼ੀ ਅਨੁਸਾਰ ਸੁਧਾਰ ਸਕਦੇ ਹੋ. ਖਾਸ ਤੌਰ \'ਤੇ ਤੁਸੀਂ ਇਸ ਨੂੰ GNU ਜਨਰਲ ਪਬਲਿਕ ਲਾਇਸੈਂਸ ਦੀਆਂ ਸ਼ਰਤਾਂ ਦੇ ਅਧੀਨ ਵੰਡ ਸਕਦੇ ਹੋ / ਜਾਂ ਸੰਸ਼ੋਧਿਤ ਕਰ ਸਕਦੇ ਹੋ ਜਿਵੇਂ ਕਿ ਮੁਫਤ ਸਾੱਫਟਵੇਅਰ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ, ਜਾਂ ਤਾਂ ਲਾਇਸੈਂਸ ਦਾ ਵਰਜ਼ਨ 3, ਜਾਂ (ਤੁਹਾਡੇ ਵਿਕਲਪ\' ਤੇ) ਬਾਅਦ ਦਾ ਕੋਈ ਸੰਸਕਰਣ. ਲਾਇਸੈਂਸ ਪੜ੍ਹੋ ਹਿਸਟਰੀ ਖੋਜਿਆ ਗਿਆ ਵੇਖਿਆ ਗਿਆ ਹਿਸਟਰੀ ਬੰਦ ਕੀਤੀ ਹੋਈ ਹੈ ਹਿਸਟਰੀ ਹਿਸਟਰੀ ਖ਼ਾਲੀ ਹੈ ਹਿਸਟਰੀ ਮਿਟਾ ਦਿੱਤੀ ਗਈ ਹੈ ਆਈਟਮ ਮਿਟਾ ਦਿੱਤੀ ਗਈ ਹੈ ਕੀ ਤੁਸੀਂ ਇਸ ਚੀਜ਼ ਨੂੰ ਖੋਜ ਸੂਚੀ ਵਿੱਚੋਂ ਮਿਟਾਉਣਾ ਚਾਹੁੰਦੇ ਹੋ\? ਕੀ ਤੁਸੀਂ ਇਸ ਨੂੰ ਵੇਖੀ ਗਈ ਸੂਚੀ ਵਿੱਚੋਂ ਮਿਟਾਉਣਾ ਚਾਹੁੰਦੇ ਹੋ \? ਕੀ ਤੁਸੀਂ ਸੱਚਮੁੱਚ ਹਿਸਟਰੀ ਤੋਂ ਸਾਰੀਆਂ ਆਈਟਮਾਂ ਨੂੰ ਮਿਟਾਉਣਾ ਚਾਹੁੰਦੇ ਹੋ\? ਆਖਰੀ ਚਲਾਈ ਗਈ ਸਭ ਤੋਂ ਜਿਆਦਾ ਚਲਾਈ ਗਈ ਮੁੱਖ ਪੰਨੇ ਦੀ ਸਮੱਗਰੀ ਖਾਲੀ ਪੇਜ Kiosk ਪੇਜ ਸਬਸਕ੍ਰਿਪਸ਼ਨ ਪੇਜ ਫੀਡ ਪੇਜ ਚੈਨਲ ਪੇਜ ਚੈਨਲ ਚੁਣੋ ਅਜੇ ਤੱਕ ਕੋਈ ਚੈਨਲ ਸਬਸਕ੍ਰਿਪਸ਼ਨ ਨਹੀਂ ਇੱਕ Kiosk ਚੁਣੋ ਐਕਸਪੋਰਟ ਕੀਤਾ ਗਿਆ ਇੰਪੋਰਟ ਕੀਤਾ ਗਿਆ ਕੋਈ ਵੈਧ ZIP ਫਾਈਲ ਨਹੀਂ ਹੈ ਚੇਤਾਵਨੀ: ਸਾਰੀਆਂ ਫਾਈਲਾਂ ਇੰਪੋਰਟ ਨਹੀਂ ਕੀਤੀਆਂ ਜਾ ਸਕੀਆਂ. ਇਹ ਤੁਹਾਡੇ ਮੌਜੂਦਾ ਸੈਟ-ਅਪ ਨੂੰ Override ਕਰ ਦੇਵੇਗਾ. kiosk ਰੁਝਾਨ ਵਿੱਚ ਟੌਪ 50 ਨਵਾਂ ਅਤੇ ਤਾਜ਼ਾ-ਤਰੀਨ ਹਟਾਓ ਵੇਰਵੇ ਆਡੀਓ ਸੈਟਿੰਗਾਂ ਕਤਾਰਬੱਧ ਕਰਨ ਵਾਸਤੇ ਦਬਾ ਕੇ ਰੱਖੋ ਇਥੇ ਚਲਾਉ ਬੈਕਗ੍ਰਾਊਂਡ ਵਿੱਚ ਚਲਾਉ ਤੈਰਦੀ-ਤਸਵੀਰ ਵਿੱਚ ਚਲਾਉਣਾ ਸ਼ੁਰੂ ਕਰੋ Drawer ਖੋਲੋ Drawer ਬੰਦ ਕਰੋ ਜਲਦੀ ਹੀ ਇੱਥੇ ਕੁੱਝ ਦਿਖਾਈ ਦੇਵੇਗਾ ;D ਤਰਜੀਹੀ \'OPEN\' ਐਕਸ਼ਨ Content ਖੋਲ੍ਹਣ ਵੇਲੇ Default ਕਾਰਵਾਈ — %s ਵੀਡੀਓ ਪਲੇਅਰ ਬੈਕਗ੍ਰਾਊਂਡ ਪਲੇਅਰ ਪੌਪ-ਅਪ ਪਲੇਅਰ ਹਮੇਸ਼ਾ ਪੁੱਛੋ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ… ਬੇਨਤੀ ਕੀਤਾ Content ਲੋਡ ਕੀਤੀ ਜਾ ਰਿਹਾ ਹੈ ਨਵੀਂ ਪਲੇ-ਲਿਸਟ ਮਿਟਾਓ ਨਾਮ ਬਦਲੋ ਨਾਮ ਪਲੇ-ਸੂਚੀ ਵਿੱਚ ਸ਼ਾਮਲ ਕਰੋ ਬਤੌਰ ਪਲੇ-ਸੂਚੀ ਥਮਨੇਲ ਸੈੱਟ ਕਰੋ ਬੁੱਕਮਾਰਕ ਪਲੇ-ਲਿਸਟ ਬੁੱਕਮਾਰਕ ਹਟਾਓ ਇਸ ਪਲੇ-ਲਿਸਟ ਨੂੰ ਮਿਟਾਉਣਾ ਹੈ \? ਪਲੇ-ਲਿਸਟ ਬਣਾਈ ਗਈ ਪਲੇ-ਲਿਸਟ ਕੀਤਾ ਗਿਆ ਪਲੇ-ਲਿਸਟ thumbnail ਬਦਲਿਆ ਗਿਆ. ਪਲੇ-ਲਿਸਟ ਨੂੰ ਮਿਟਾ ਨਹੀਂ ਸਕੇ. No captions ਫਿੱਟ ਭਰੋ ਜ਼ੂਮ Auto-Generated captions ਪਲੇਅਰ caption, text ਸਕੇਲ ਅਤੇ ਬੈਕਗ੍ਰਾਉਂਡ ਸਟਾਈਲ ਨੂੰ ਸੋਧੋ. ਪ੍ਰਭਾਵ ਨੂੰ ਲਾਗੂ ਕਰਨ ਲਈ ਐਪ ਨੂੰ ਮੁੜ ਚਾਲੂ ਕਰਨ ਦੀ ਜ਼ਰੂਰਤ ਹੈ. ਮੈਮੋਰੀ ਲੀਕ monitoring, ਐਪ ਨੂੰ Unresponsive ਬਣਾ ਸਕਦੀ ਹੈ ਜਦੋਂ ਹੀਪ dumping ਹੁੰਦੀ ਹੈ Out-of-lifecycle ERROR ਰਿਪੋਰਟ ਕਰੋ ਨਿਪਟਾਰੇ ਦੇ ਬਾਅਦ ਟੁਕੜੇ ਜਾਂ ਗਤੀਵਿਧੀਆਂ ਦੇ lifecycle ਤੋਂ ਬਾਹਰ undeliverable Rx ਅਪਵਾਦਾਂ ਬਾਰੇ ਜ਼ਬਰੀ ਰਿਪੋਰਟ ਕਰਨਾ ਇੰਪੋਰਟ/ਐਕਸਪੋਰਟ ਇੰਪੋਰਟ ਇੰਪੋਰਟ ਕਰੋ ਐਕਸਪੋਰਟ ਕਰੋ ਇੰਪੋਰਟ ਹੋ ਰਿਹਾ ਹੈ… ਐਕਸਪੋਰਟ ਹੋ ਰਿਹਾ ਹੈ… ਇੰਪੋਰਟ ਫਾਈਲ ਪਿੱਛਲਾ ਐਕਸਪੋਰਟ ਸਬਸਕ੍ਰਿਪਸ਼ਨਾਂ ਇੰਪੋਰਟ ਨਹੀਂ ਹੋ ਸਕੀਆਂ ਸਬਸਕ੍ਰਿਪਸ਼ਨਾਂ ਐਕਸਪੋਰਟ ਨਹੀਂ ਹੋ ਸਕੀਆਂ ਯੂਟਿਊਬ ਸਬਸਕ੍ਰਿਪਸ਼ਨਾਂ ਇੰਪੋਰਟ ਕਰਨ ਲਈ ਐਕਸਪੋਰਟ ਫਾਈਲ ਡਾਊਨਲੋਡ ਕਰੋ: \n \n1. ਇਸ URL ਤੇ ਜਾਓ: %1$s \n2. ਆਪਣੇ ਖਾਤੇ \'ਚ ਲਾਗ-ਇਨ ਕਰੋ \n3. ਇੱਕ ਡਾਉਨਲੋਡ ਸ਼ੁਰੂ ਹੋਣੀ ਚਾਹੀਦੀ ਹੈ (ਇਹੀ ਐਕਸਪੋਰਟ ਫਾਈਲ ਹੈ) URL ਜਾਂ ਆਪਣੀ ID ਟਾਈਪ ਕਰਕੇ ਸਾਉੰਡ ਕਲਾਉਡ ਪ੍ਰੋਫਾਈਲ ਇੰਪੋਰਟ ਕਰੋ: \n \n1. ਇੱਕ ਵੈਬ-ਬ੍ਰਾਊਜ਼ਰ ਵਿੱਚ \"ਡੈਸਕਟਾਪ ਮੋਡ\" ਨੂੰ ਚਾਲੂ ਕਰੋ (ਸਾਈਟ ਮੋਬਾਈਲ ਉਪਕਰਣਾਂ ਲਈ ਉਪਲਬਧ ਨਹੀਂ ਹੈ) \n2. ਇਸ URL ਤੇ ਜਾਓ: %1$s \n3. ਆਪਣੇ ਖਾਤੇ ਚ ਲੌਗ-ਇਨ ਕਰੋ \n4. ਨਿਰਦੇਸ਼ਤ ਕੀਤੇ ਗਏ ਪ੍ਰੋਫਾਈਲ URL ਨੂੰ ਕਾਪੀ ਕਰੋ. yourID, Soundcloud.com/yourid ਯਾਦ ਰੱਖੋ ਕਿ ਇਹ ਕਾਰਜ ਡਾਟਾ consuming ਹੋ ਸਕਦਾ ਹੈ. \n \nਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ\? ਪਲੇਅਬੈਕ ਸਪੀਡ ਕੰਟਰੋਲ tempo pitch ਅਲਹਿਦਾ ਕਰੋ (ਵਿਗਾੜ ਪੈ ਸਕਦਾ ਹੈ) ਕੀ ਤੁਸੀਂ ਸੈਟਿੰਗਾਂ ਨੂੰ ਵੀ ਇੰਪੋਰਟ ਕਰਨਾ ਚਾਹੁੰਦੇ ਹੋ\? NewPipe\'s ਗੋਪਨੀਯਤਾ ਨੀਤੀ NewPipe ਪ੍ਰੋਜੈਕਟ ਤੁਹਾਡੀ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ. ਇਸ ਲਈ ਐਪ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਡਾਟਾ ਇੱਕਠਾ ਨਹੀਂ ਕਰਦਾ. \nNewPipe ਦੀ ਗੋਪਨੀਯਤਾ ਨੀਤੀ ਵਿਸਥਾਰ ਵਿੱਚ ਦੱਸਦੀ ਹੈ ਕਿ ਜਦੋਂ ਤੁਸੀਂ ਕਰੈਸ਼ ਰਿਪੋਰਟ ਭੇਜਦੇ ਹੋ ਤਾਂ ਕਿਹੜਾ ਡੇਟਾ ਭੇਜਿਆ ਜਾਂ ਸਟੋਰ ਕੀਤਾ ਜਾਂਦਾ ਹੈ. ਗੋਪਨੀਯਤਾ ਨੀਤੀ ਪੜ੍ਹੋ ਯੂਰਪੀਅਨ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਦੀ ਪਾਲਣਾ ਕਰਨ ਲਈ, ਅਸੀਂ ਤੁਹਾਡਾ ਧਿਆਨ NewPipe ਦੀ ਗੋਪਨੀਯਤਾ ਨੀਤੀ ਵੱਲ ਖਿੱਚਦੇ ਹਾਂ. ਕਿਰਪਾ ਕਰਕੇ ਇਸਨੂੰ ਧਿਆਨ ਨਾਲ ਪੜ੍ਹੋ. \nਸਾਨੂੰ BUG ਰਿਪੋਰਟ ਭੇਜਣ ਲਈ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ. ਸਵੀਕਾਰ ਕਰੋ ਅਸਵੀਕਾਰ ਕੋਈ ਸੀਮਾ ਨਹੀਂ ਮੋਬਾਈਲ ਡਾਟਾ ਦੀ ਵਰਤੋਂ ਕਰਦੇ ਸਮੇਂ Resolution ਨੂੰ ਸੀਮਿਤ ਕਰੋ ਐਪ switch ਕਰਨ ਤੇ minimize ਕਰੋ ਮੁੱਖ ਵੀਡੀਓ ਪਲੇਅਰ ਤੋਂ ਦੂਜੇ ਐਪ \'ਤੇ ਜਾਣ ਵੇਲ਼ੇ ਕਾਰਵਾਈ — %s ਕੋਈ ਨਹੀਂ ਬੈਕਗ੍ਰਾਉਂਡ ਪਲੇਅਰ ਵਿੱਚ Minimize ਕਰੋ ਪੌਪ-ਅਪ ਪਲੇਅਰ ਵਿੱਚ minimize ਕਰੋ ਚੁੱਪ ਦੌਰਾਨ ਤੇਜ਼ੀ ਨਾਲ ਅੱਗੇ ਕਰੋ ਸਟੇਪ ਰੀਸੈੱਟ ਚੈਨਲਾਂ ਪਲੇ ਸੂਚੀਆਂ ਟਰੈਕਸ ਯੂਜ਼ਰਸ ਅਨ-ਸਬਸਕ੍ਰਾਈਬ ਕਰੋ ਨਵੀਂ ਟੈਬ ਟੈਬ ਚੁਣੋ ਆਵਾਜ਼ gesture ਕੰਟਰੋਲ ਆਵਾਜ਼ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ ਸਕ੍ਰੀਨ ਲਾਈਟ gesture ਕੰਟਰੋਲ ਵੀਡੀਓ ਸਕ੍ਰੀਨ ਦੀ ਚਮਕ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ ਮੂਲ ਭਾਸ਼ਾ Content ਅਪਡੇਟਾਂ ਫਾਈਲ ਮਿਟਾ ਦਿੱਤੀ ਗਈ ਹੈ ਐਪ ਅੱਪਡੇਟ ਨੋਟੀਫਿਕੇਸ਼ਨ ਨਵੇਂ NewPipe ਸੰਸਕਰਣ ਲਈ ਸੂਚਨਾਵਾਂ ਬਾਹਰੀ ਸਟੋਰੇਜ ਉਪਲਬਧ ਨਹੀਂ ਹੈ ਬਾਹਰੀ SD ਕਾਰਡ ਤੇ ਡਾਊਨਲੋਡ ਕਰਨਾ ਸੰਭਵ ਨਹੀਂ ਹੈ. ਕੀ ਡਾਊਨਲੋਡ ਫੋਲਡਰ ਦੀ ਸਥਿਤੀ ਨੂੰ ਰੀਸੈਟ ਕੀਤਾ ਜਾਵੇ \? ਸਾਂਭੀਆਂ ਟੈਬਾਂ ਨਹੀਂ ਪੜ੍ਹ ਹੋਈਆਂ, ਇਸ ਲਈ ਡਿਫਾਲਟ ਟੈਬਾਂ ਦੀ ਵਰਤੋਂ ਹੋ ਰਹੀ ਹੈ Default ਮੁੜ-ਪ੍ਰਾਪਤ ਕਰੋ ਕੀ ਤੁਸੀਂ ਡਿਫਾਲਟ ਮੁੜ-ਸਥਾਪਤ ਕਰਨਾ ਚਾਹੁੰਦੇ ਹੋ\? ਸਬਸਕ੍ਰਾਇਬਰਾਂ ਦੀ ਗਿਣਤੀ ਉਪਲਬਧ ਨਹੀਂ ਹੈ ਮੁੱਖ ਪੰਨੇ ਤੇ ਕਿਹੜੇ ਟੈਬ ਦਿਖਾਏ ਜਾਣਗੇ ਚੋਣ ਅਪਡੇਟਾਂ ਜਦੋਂ ਨਵਾਂ ਸੰਸਕਰਣ ਉਪਲਬਧ ਹੁੰਦਾ ਹੈ ਤਾਂ ਐਪ ਅਪਡੇਟ ਨੂੰ ਪੁੱਛਣ ਲਈ ਇੱਕ ਨੋਟੀਫਿਕੇਸ਼ਨ ਦਿਖਾਓ ਲਿਸਟ view ਮੋਡ ਲਿਸਟ ਗਰਿੱਡ ਆਟੋ ਸਵਿੱਚ view ਨਿਊ-ਪਾਈਪ ਦੀ ਅਪਡੇਟ ਉਪਲਬੱਧ ਹੈ! ਡਾਊਨਲੋਡ ਕਰਨ ਲਈ ਦਬਾਓ ਮੁਕੰਮਲ ਹੋਇਆ ਬਕਾਇਆ ਰੁਕਿਆ ਕਤਾਰਬੱਧ Post-processing ਕਤਾਰ ਸਿਸਟਮ ਦੁਆਰਾ ਕਾਰਵਾਈ ਤੋਂ ਇਨਕਾਰ ਕੀਤਾ ਗਿਆ ਡਾਊਨਲੋਡ ਫੇਲ੍ਹ ਵਿਲੱਖਣ ਨਾਮ Generate ਕਰੋ overwrite ਇਸ ਨਾਮ ਦੇ ਨਾਲ ਇੱਕ ਡਾਊਨਲੋਡ ਪਹਿਲਾਂ ਤੋਂ ਜਾਰੀ ਹੈ ERROR ਵਿਖਾਓ ਕੋਡ Destination ਫੋਲਡਰ ਬਣਾਇਆ ਨਹੀਂ ਜਾ ਸਕਦਾ ਫਾਈਲ ਨਹੀਂ ਬਣਾਈ ਜਾ ਸਕਦੀ ਸਿਸਟਮ ਦੁਆਰਾ permission Deny ਕੀਤੀ ਗਈ ਸੁਰੱਖਿਅਤ ਕੁਨੈਕਸ਼ਨ ਸਥਾਪਤ ਨਹੀਂ ਹੋ ਸਕਿਆ ਸਰਵਰ ਨਹੀਂ ਲੱਭ ਸਕਿਆ ਸਰਵਰ ਨਾਲ ਜੁੜ ਨਹੀਂ ਸਕਦਾ ਸਰਵਰ ਨੇ ਡਾਟਾ ਨਹੀਂ ਭੇਜਿਆ ਸਰਵਰ ਮਲਟੀ-Threaded ਡਾਊਨਲੋਡਸ ਨੂੰ ਸਵੀਕਾਰ ਨਹੀਂ ਕਰਦਾ, ਇਸ ਨਾਲ ਦੁਬਾਰਾ ਕੋਸ਼ਿਸ਼ ਕਰੋ @string/msg_threads = 1 ਨਹੀਂ ਲਭਿਆ Post-processing ਫੇਲ੍ਹ ਰੁੱਕੋ ਵੱਧ ਤੋਂ ਵੱਧ ਕੋਸ਼ਿਸ਼ਾਂ ਡਾਉਨਲੋਡ ਰੱਦ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਕੋਸ਼ਿਸ਼ਾਂ Metered ਨੈਟਵਰਕਸ ਤੇ ਰੁਕਾਵਟ ਮੋਬਾਈਲ ਡਾਟਾ ਤੇ switch ਕਰਨ ਵੇਲੇ ਲਾਭਦਾਇਕ ਹੈ, ਹਾਲਾਂਕਿ ਕੁਝ ਡਾਉਨਲੋਡਾਂ ਨੂੰ suspend ਨਹੀਂ ਕੀਤਾ ਜਾ ਸਕਦਾ ਇਵੇੰਟਸ ਕਾਨਫਰੰਸਾਂ ਟਿੱਪਣੀਆਂ ਦਿਖਾਓ ਟਿੱਪਣੀਆਂ ਵਿਖਾਉਣਾ ਰੋਕਣ ਲਈ ਇਸਨੂੰ ਬੰਦ ਕਰੋ ਆਟੋ-ਪਲੇ ਕੋਈ ਟਿੱਪਣੀ ਨਹੀਂ ਕੀਤੀ ਗਈ ਟਿੱਪਣੀਆਂ ਲੋਡ ਨਹੀਂ ਹੋ ਸਕੀਆਂ ਬੰਦ ਕਰੋ ਪਲੇਅਬੈਕ ਦੋਬਾਰਾ ਸ਼ੁਰੂ ਕਰੋ ਪਿਛਲੀ ਪਲੇਅਬੈਕ ਸਥਿਤੀ ਤੋਂ ਮੁੜ ਚਲਾਓ ਸੂਚੀਆਂ ਦੀ ਸਥਿਤੀ ਸੂਚੀਆਂ ਵਿੱਚ ਪਲੇਅਬੈਕ ਸਥਿਤੀ ਸੂਚਕ ਦਿਖਾਓ ਡਾਟਾ ਮਿਟਾਓ Watch ਹਿਸਟਰੀ ਮਿਟਾ ਦਿੱਤੀ ਗਈ ਹੈ. ਪਲੇਬੈਕ ਸਥਿਤੀ ਨੂੰ ਮਿਟਾ ਦਿੱਤਾ ਗਿਆ ਹੈ. ਫਾਈਲ ਮੂਵ ਕੀਤੀ ਜਾਂ ਮਿਟਾਈ ਗਈ ਹੈ ਇਸ ਨਾਮ ਵਾਲੀ ਇੱਕ ਫਾਈਲ ਪਹਿਲਾਂ ਹੀ ਮੌਜੂਦ ਹੈ ਇਸ ਨਾਮ ਨਾਲ ਡਾਉਨਲੋਡ ਕੀਤੀ ਫਾਈਲ ਪਹਿਲਾਂ ਹੀ ਮੌਜੂਦ ਹੈ ਫਾਈਲ Overwrite ਨਹੀਂ ਹੋ ਸਕਦੀ ਇਸ ਨਾਮ ਦੇ ਨਾਲ ਇੱਥੇ ਇੱਕ ਬਕਾਇਆ ਡਾਊਨਲੋਡ ਹੈ ਫਾਈਲ ਤੇ ਕੰਮ ਕਰਦੇ ਸਮੇਂ NewPipe ਬੰਦ ਕੀਤੀ ਗਈ ਸੀ ਡਿਵਾਈਸ ਤੇ ਕੋਈ ਜਗ੍ਹਾ ਨਹੀਂ ਬਚੀ ਹੈ Progress lost, ਕਿਉਂਕਿ ਫਾਈਲ ਮਿਟ ਗਈ ਸੀ ਕੁਨੈਕਸ਼ਨ timeout ਕੀ ਤੁਸੀਂ ਆਪਣਾ ਡਾਊਨਲੋਡ ਇਤਿਹਾਸ ਸਾਫ਼ ਕਰਨਾ ਜਾਂ ਡਾਊਨਲੋਡ ਕੀਤੀਆਂ ਸਾਰੀਆਂ ਫ਼ਾਈਲਾਂ ਮਿਟਾਉਣਾ ਚਾਹੁੰਦੇ ਹੋ\? ਡਾਊਨਲੋਡ ਸੀਮਾ ਕਤਾਰ ਵਿੱਚ one download will run at the same time ਡਾਊਨਲੋਡ ਸ਼ੁਰੂ ਕਰੋ ਡਾਊਨਲੋਡਸ ਰੋਕੋ ਪੁੱਛੋ ਕਿੱਥੇ ਡਾਊਨਲੋਡ ਕਰਨਾ ਹੈ ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ। \nਜੇ ਤੁਸੀਂ ਡਾਊਨਲੋਡ ਨੂੰ ਕਿਸੇ ਬਾਹਰੀ SD ਕਾਰਡ ਤੇ ਸਾਂਭਣਾ ਚਾਹੁੰਦੇ ਹੋ ਤਾਂ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਚਾਲੂ ਕਰੋ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਦੀ ਵਰਤੋਂ ਕਰੋ \'ਸਟੋਰੇਜ ਐਕਸੈਸ ਫ਼ਰੇਮਵਰਕ\' ਬਾਹਰੀ SD ਕਾਰਡ ਵਿੱਚ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ। ਥਮਨੇਲ ਨੂੰ 1:1 ਮਾਪ ਦਾ ਕਰੋ ਅਸਰ ਹੋਣ ਲਈ ਡਾਊਨਲੋਡ ਫ਼ੋਲਡਰ ਬਦਲੋ %s ਲਈ ਨਤੀਜੇ ਵਿਖਾਏ ਜਾ ਰਹੇ ਹਨ ਜਦੋਂ ਉਪਲਬਧ ਹੋਵੇ ਤਾਂ ਖ਼ਾਸ ਫ਼ੀਡ ਤੋਂ ਮੰਗਵਾਓ ਤੇਜ਼ ਫ਼ੀਡ ਮੋਡ ਇਸ ਬਾਰੇ ਕੋਈ ਹੋਰ ਜਾਣਕਾਰੀ ਮੁੱਹਈਆ ਨਹੀਂ ਕਰਾਉਂਦਾ। ਐਕਸੋਪਲੇਅਰ ਦੀਆਂ ਬੰਦਿਸ਼ਾਂ ਕਰਕੇ ਲੱਭਣ ਮਿਆਦ %d ਸਕਿੰਟ ਸੈੱਟ ਕੀਤੀ ਗਈ ਸੀ ਇਹ ਡਾਊਨਲੋਡ ਮੁੜ-ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮੁੜ-ਪ੍ਰਾਪਤੀ ਜੇ ਤੁਹਾਨੂੰ ਕਾਲ਼ੀ ਸਕਰੀਨ ਮਿਲੇ ਜਾਂ ਵੀਡਿਓ ਰੁਕ-ਰੁਕ ਕੇ ਚੱਲੇ ਤਾਂ ਮੀਡੀਆ ਟਨਲਿੰਗ ਬੰਦ ਕਰ ਦਿਓ ਮੀਡੀਆ ਟਨਲਿੰਗ ਬੰਦ ਕਰੋ ਸੇਵਾਵਾਂ ਵੱਲੋਂ ਆਈ ਅਸਲ ਲਿਖਤ ਸਟ੍ਰੀਮ ਨਗਾਂ ਵਿੱਚ ਵਿਖਾਈ ਦੇਵੇਗੀ ਨਗਾਂ ਦੇ ਆਉਣ ਦਾ ਅਸਲੀ ਸਮਾਂ ਵਿਖਾਓ ਮੈਮਰੀ ਲੀਕ ਵਿਖਾਓ ਆਪਣੇ-ਆਪ ਬਣੀ (ਕੋਈ ਅਪਲੋਡਰ ਨਹੀਂ ਲੱਭਿਆ) ਹਾਲੇ ਕੋਈ ਵੀ ਪਲੇ-ਸੂਚੀ ਬੁੱਕਮਾਰਕ ਨਹੀਂ ਕੀਤੀ ਹੋਈ ਡਿਫ਼ਾਲਟ ਕਿਓਸਕ ਹੈਸ਼ ਦਾ ਲੇਖਾ-ਜੋਖਾ ਹੋ ਰਿਹਾ ਹੈ ਟੌਗਲ ਸੇਵਾ, ਮੌਜੂਦਾ ਚੋਣ: ਮਿਹਰਬਾਨੀ ਕਰਕੇ ਜਾਂਚ ਲਓ ਕਿ ਤੁਹਾਡੇ ਵਾਲ਼ੇ ਕ੍ਰੈਸ਼ ਦੀ ਗੱਲ ਕਰਦਾ ਕੋਈ ਮਸਲਾ ਪਹਿਲਾਂ ਹੀ ਮੌਜੂਦ ਤਾਂ ਨਹੀਂ। ਇੱਕੋ ਮਸਲੇ ਦੀਆਂ ਦੋ ਜਾਂ ਵੱਧ ਨਕਲਾਂ ਬਣਾ ਕੇ ਤੁਸੀਂ ਸਾਡੇ ਤੋਂ ਉਹ ਵਕਤ ਖੋਹ ਲੈਂਦੇ ਹੋ ਜੋ ਅਸੀਂ ਅਸਲੀ ਮਸਲੇ ਦੇ ਹੱਲ ਲਈ ਲਾਉਣਾ ਸੀ। ਫ਼ਾਰਮੈਟਡ ਰਿਪੋਰਟ ਨਕਲ ਕਰੋ reCAPTCHA ਹੱਲ ਕਰਦੇ ਵੇਲ਼ੇ ਨਿਊ-ਪਾਈਪ ਵਿੱਚ ਜਮ੍ਹਾਂ ਹੋਣ ਵਾਲ਼ੀਆਂ ਕੁਕੀਜ਼ ਸਾਫ਼ ਕਰੋ reCAPTCHA ਦੀਆਂ ਕੁਕੀਜ਼ ਸਾਫ਼ ਹੋ ਗਈਆਂ ਹਨ reCAPTCHA ਦੀਆਂ ਕੁਕੀਜ਼ ਸਾਫ਼ ਕਰੋ ਵੀਡਿਓ ਹੈਸ਼ਿੰਗ ਦੀ ਕਾਰਵਾਈ ਦੀ ਮੌਜੂਦਾ ਹਾਲਤ ਦੀਆਂ ਇਤਲਾਹਾਂ ਇਹ ਵੀਡੀਓ ਉਮਰ-ਹੱਦ ਮੁਤਾਬਕ ਪਾਬੰਦੀਸ਼ੁਦਾ ਹੈ। \nਯੂਟਿਊਬ ਦੀਆਂ ਉਮਰ-ਹੱਦ ਪਾਬੰਦੀਸ਼ੁਦਾ ਵੀਡੀਓਜ਼ ਬਾਰੇ ਨੀਤੀਆਂ ਦੇ ਕਾਰਨ ਨਿਊ-ਪਾਈਪ ਇਸਦੀਆਂ ਵੀਡੀਓ ਸਟ੍ਰੀਮ ਤੱਕ ਨਹੀਂ ਪਹੁੰਚ ਸਕਦੀ ਅਤੇ ਇਸੇ ਕਰਕੇ ਇਸਨੂੰ ਚਲਾ ਵੀ ਨਹੀਂ ਸਕਦੀ। ਇਤਲਾਹਾਂ ਵਿੱਚ ਵੀਡਿਓ ਥਮਨੇਲ ਦੇ ਪੈਮਾਨੇ ਨੂੰ 16:9 ਤੋਂ ਘਟਾ ਕੇ 1:1 ਕਰੋ (ਤਸਵੀਰ ਵਿਗੜੀ ਹੋਈ ਦਿਸ ਸਕਦੀ ਹੈ) ਇਸ ਵਿੱਚ ਖੋਲ੍ਹੋ ਵੈਬਸਾਈਟ ਖੋਲ੍ਹੋ ਅੰਦਰੂਨੀ ਨਿੱਜੀ (ਪ੍ਰਾਈਵੇਟ) ਅਨ-ਸੂਚੀਬੱਧ ਜਨਤਕ ਥਮਨੇਲ URL ਮੇਜ਼ਬਾਨ ਸਪੋਰਟ ਭਾਸ਼ਾ/ਬੋਲੀ ਉਮਰ ਹੱਦ ਪਰਦੇਦਾਰੀ ਲਾਇਸੰਸ ਟੈਗ ਵਰਗ ਵੇਰਵੇ \'ਚੋਂ ਲਿਖਤ ਚੁਣਨਾ ਬੰਦ ਕਰੋ ਵੇਰਵੇ \'ਚੋਂ ਲਿਖਤ ਚੁਣਨਾ ਚਾਲੂ ਕਰੋ ਤੁਸੀਂ ਹੁਣ ਵੇਰਵੇ \'ਚੋਂ ਲਿਖਤ ਨੂੰ ਚੁਣ ਸਕਦੇ ਹੋ। ਧਿਆਦੇ ਦਿਓ ਕਿ ਲਿਖਤ ਸਲੈਕਟ ਮੋਡ ਵਿੱਚ ਪੰਨਾ ਜਗ-ਬੁੱਝ ਸਕਦਾ ਹੈ ਅਤੇ ਲਿੰਕ ਵੀ ਕਲਿਕ ਕਰਨ ਯੋਗ ਨਹੀਂ ਹੋਣਗੇ। ਡਾਊਨਲੋਡ ਸ਼ੁਰੂ ਹੋ ਗਿਐ ਤੁਸੀਂ ਆਪਣੀ ਪਸੰਦੀਦਾ ਰਾਤ ਦੀ ਥੀਮ ਹੇਠਾਂ ਚੁਣ ਸਕਦੇ ਹੋ ਆਪਣੀ ਪਸੰਦੀਦਾ ਰਾਤ ਦੀ ਥੀਮ ਚੁਣੋ — %s ਆਪ-ਮੁਖ਼ਤਾਰ (ਡਿਵਾਈਸ ਦੀ ਥੀਮ) ਰੇਡੀਓ ਉਚੇਚੀ ਪੇਸ਼ਕਸ਼ ਇਹ ਸਮੱਗਰੀ ਸਿਰਫ਼ ਉਹਨਾਂ ਵਰਤੋਂਕਾਰਾਂ ਲਈ ਉਪਲਬਧ ਹੈ ਜਿੰਨ੍ਹਾਂ ਨੇ ਇਸਦੇ ਲਈ ਕੀਮਤ ਦਿੱਤੀ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। %s ਨੇ ਇਹ ਕਰਨ ਦੱਸਿਆ ਹੈ: ਖਾਤਾ ਬੰਦ ਕੀਤਾ ਗਿਆ ਇਹ ਵੀਡੀਓ ਸਿਰਫ਼ ਯੂਟਿਊਬ ਮਿਊਜ਼ਿਕ ਦੇ ਪ੍ਰੀਮੀਅਮ ਮੈਂਬਰਾਂ ਲਈ ਉਪਲਬਧ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। ਇਹ ਸਮੱਗਰੀ ਨਿੱਜੀ (ਪ੍ਰਾਈਵੇਟ) ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। ਇਹ ਸਮੱਗਰੀ ਤੁਹਾਡੇ ਮੁਲਕ ਵਿੱਚ ਉਪਲਬਧ ਨਹੀਂ। ਤੁਹਾਡੇ ਡਿਵਾਈਸ ਦੀ ਕੋਈ ਵੀ ਐਪ ਇਸ ਨੂੰ ਖੋਲ੍ਹ ਨਹੀਂ ਸਕਦੀ ਚੈਪਟਰ ਹਾਲੀਆ ਥਮਨੇਲ ਨੂੰ ਤਾਲਾਬੱਧ ਸਕਰੀਨ ਦੇ ਪਿਛੋਕੜ ਅਤੇ ਇਤਲਾਹਾਂ ਦੋਹਾਂ ਲਈ ਵਰਤੋ ਥਮਨੇਲ ਵਿਖਾਓ ਪਲੇ-ਸੂਚੀ ਪੰਨਾ %s ਦੁਆਰਾ %s ਦੁਆਰਾ ਬਣਾਇਆ ਗਿਆ ਇਹ ਸਮੱਗਰੀ ਹਾਲੇ ਨਿਊ-ਪਾਈਪ \'ਤੇ ਕੰਮ ਨਹੀਂ ਕਰਦੀ। \n \nਉਮੀਦ ਹੈ ਆਉਣ ਵਾਲ਼ੇ ਕਿਸੇ ਵਰਜਨ ਵਿੱਚ ਇਹ ਕੰਮ ਕਰੇਗੀ। ਤੇਜ਼ ਮੋਡ ਬੰਦ ਕਰੋ ਤੇਜ਼ ਮੋਡ ਚਾਲੂ ਕਰੋ ਲੇਖਕ ਦਾ ਖਾਤਾ ਬੰਦ ਹੋ ਚੁੱਕਿਆ ਹੈ। \nਨਿਊ-ਪਾਈਪ ਭਵਿੱਖ ਵਿੱਚ ਇਸ ਫ਼ੀਡ ਨੂੰ ਲੋਡ ਨਹੀਂ ਕਰ ਸਕੇਗੀ। \nਕੀ ਤੁਸੀਂ ਇਸ ਚੈਨਲ ਨੂੰ ਅਨ-ਸਬਸਕ੍ਰਾਈਬ ਕਰਨਾ ਚਾਹੋਗੇ\? \'%s\' ਵਾਸਤੇ ਫ਼ੀਡ ਲੋਡ ਨਹੀਂ ਹੋ ਸਕੀ। ਫ਼ੀਡ ਲੋਡ ਕਰਨ ਵਿੱਚ ਤਰੁੱਟੀ ਰਹੀ ਹਮੇਸ਼ਾ ਅਪਡੇਟ ਕਰੋ ਫ਼ੀਡ ਅਪਡੇਟ ਦੀ ਹੱਦ ਫ਼ੀਡ ਸਿਰਫ਼ ਉਹ ਸਬਸਕ੍ਰਿਪਸ਼ਨਾਂ ਵਿਖਾਓ ਜੋ ਕਿਸੇ ਗਰੁੱਪ ਵਿੱਚ ਨਹੀਂ ਪਾਈਆਂ ਹੋਈਆਂ ਨਵਾਂ ਕੀ ਤੁਸੀਂ ਇਸ ਗਰੁੱਪ ਨੂੰ ਮਿਟਾਉਣਾ ਚਾਹੁੰਦੇ ਹੋ\? ਗਰੁੱਪ ਨਾਮ ਖ਼ਾਲੀ ਕਰੋ %d ਚੁਣੀ %d ਚੁਣੀਆਂ ਕੋਈ ਸਬਸਕ੍ਰਿਪਸ਼ਨ ਨਹੀਂ ਚੁਣੀ ਹੋਈ ਸੁਬਸਕ੍ਰਿਪਸ਼ਨਾਂ ਚੁਣੋ ਫ਼ੀਡ \'ਤੇ ਅਮਲ ਹੋ ਰਿਹੈ… ਫ਼ੀਡ ਲੋਡ ਹੋ ਰਹੀ ਹੈ… ਲੋਡ ਨਹੀਂ ਹੋਇਆ: %d ਫ਼ੀਡ ਆਖ਼ਰੀ ਵਾਰ %s ਨੂੰ ਅਪਡੇਟ ਹੋਈ ਸੀ ਚੈਨਲ ਗਰੁੱਪ %d ਦਿਨ %d ਦਿਨ %d ਘੰਟਾ %d ਘੰਟੇ %d ਮਿੰਟ %d ਮਿੰਟ %d ਸਕਿੰਟ %d ਸਕਿੰਟ ਹਾਂ, ਅਤੇ ਅੱਧ-ਪਚੱਧੀਆਂ ਵੇਖੀਆਂ ਹੋਈਆਂ ਵੀ ਵੀਡੀਓਜ਼ ਜੋ ਪਲੇ-ਸੂਚੀ ਵਿੱਚ ਜੋੜੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੇਖੀਆਂ ਜਾ ਚੁੱਕੀਆਂ ਹਨ, ਉਹ ਹਟਾ ਦਿੱਤੀਆਂ ਜਾਣਗੀਆਂ. \nਕੀ ਵਾਕਿਆ ਹੀ ਤੁਸੀਂ ਇਹਨਾਂ ਨੂੰ ਹਟਾਉਣਾ ਚਾਹੁੰਦੇ ਹੋ\? ਇਸ ਕਾਰਵਾਈ ਨੂੰ ਵਾਪਸ ਨਹੀਂ ਮੋੜਿਆ ਜਾ ਸਕਣਾ! ਵੇਖੀਆਂ ਹੋਈਆਂ ਵੀਡੀਓਜ਼ ਹਟਾਉਣੀਆਂ ਹਨ\? ਵੇਖੀਆਂ ਹੋਈਆਂ ਹਟਾਓ ਸਿਸਟਮ ਡਿਫ਼ਾਲਟ ਐਪ ਭਾਸ਼ਾ ਕੋਈ ਸਥਿਤੀ ਚੁਣੋ \'ਸਟੋਰੇਜ ਐਕਸੈੱਸ ਫ਼ਰੇਮਵਰਕ\' ਐਂਡਰਾਇਡ 10 ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ \'ਸਟੋਰੇਜ ਐਕਸੈੱਸ ਫ਼ਰੇਮਵਰਕ\' ਐਂਡਰਾਇਡ ਕਿਟਕੈਟ ਅਤੇ ਇਸਤੋਂ ਹੇਠਾਂ ਦੇ ਵਰਜਨਾਂ \'ਤੇ ਕੰਮ ਨਹੀਂ ਕਰਦਾ ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ ਡਾਊਨਲੋਡ ਕੀਤੀਆਂ ਫ਼ਾਈਲਾਂ ਮਿਟਾਓ ਡਾਊਨਲੋਡ ਇਤਿਹਾਸ ਸਾਫ਼ ਕਰੋ ਕਦੇ ਵੀ ਨਹੀਂ ਸਿਰਫ਼ ਵਾਈ-ਫ਼ਾਈ \'ਤੇ ਪਲੇਬੈਕ ਆਪਣੇ-ਆਪ ਸ਼ੁਰੂ ਕਰੋ — %s ਐਪ ਕ੍ਰੈਸ਼ ਕਰੋ ਅਵਾਜ਼ ਚਾਲੂ ਕਰੋ ਅਵਾਜ਼ ਬੰਦ ਕਰੋ ਕਤਾਰਬੱਧ ਹੋ ਗਿਆ ਕਤਾਰਬੱਧ ਕਰੋ ਚੈਨਲ ਵੇਰਵਾ ਵਿਖਾਓ ਕਤਾਰ ਚਲਾਓ ਸਭ ਤੋਂ ਵੱਧ ਪਸੰਦ ਕੀਤਾ ਹੋਇਆ ਹਾਲ ਹੀ ਵਿੱਚ ਸ਼ਾਮਲ ਕੀਤਾ ਹੋਇਆ ਲੋਕਲ ਭਾਸ਼ਾ, ਐਪ ਨੂੰ ਦੋਬਾਰਾ ਚਲਾਉਣ \'ਤੇ ਬਦਲੇਗੀ। ਪਲੇ-ਸੂਚੀ ਚੁਣੋ ਹੋ ਗਿਆ ਹੱਲ ਕਰੋ ਹੱਲ ਹੋਣ \'ਤੇ \"ਹੋ ਗਿਆ\" ਨੱਪੋ ਹਾਲੇ ਕੋਈ ਡਾਊਨਲੋਡ ਫੋਲਡਰ ਸੈੱਟ ਨਹੀਂ ਕੀਤਾ ਹੋਇਆ, ਹੁਣੇ ਡਿਫ਼ਾਲਟ ਡਾਊਨਲੋਡ ਫ਼ੋਲਡਰ ਚੁਣੋ ਅਣਗਿਣਤ ਵੀਡੀਓਜ਼ 100+ ਵੀਡੀਓਜ਼ %s ਸਰੋਤਾ %s ਸਰੋਤੇ %s ਬੰਦਾ ਵੇਖ ਰਿਹਾ ਹੈ %s ਲੋਕ ਵੇਖ ਰਹੇ ਹਨ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਵੇਖ ਰਿਹਾ ਵੇਰਵਾ ਸਬੰਧਤ ਨਗ ਟਿੱਪਣੀਆਂ GutHub \'ਤੇ ਜਾ ਕੇ ਇਤਲਾਹ ਦਿਓ ਦੂਜੀਆਂ ਐਪਾਂ ਦੇ ਉੱਤੇ ਵਿਖਾਉਣ ਦੀ ਇਜਾਜ਼ਤ ਦਿਓ ਮਦਦ ਸਾਰੀਆਂ ਪਲੇ-ਸਥਿਤੀਆਂ ਮਿਟਾਉਣੀਆਂ ਹਨ\? ਸਾਰੀਆਂ ਪਲੇ-ਸਥਿਤੀਆਂ ਮਿਟਾਉਂਦਾ ਹੈ ਪਲੇ-ਸਥਿਤੀਆਂ ਮਿਟਾਓ ਵਿਡੀਉ ਹੈਸ਼ ਇਤਲਾਹ ਐਲਬਮਾ ਕਲਾਕਾਰ ਗੀਤ ਵਿਡੀਉ ਇਹ ਵੀਡੀਓ ਉਮਰ-ਪਾਬੰਦੀਸ਼ੁਦਾ ਹੈ। \n \nਜੇ ਤੁਸੀਂ ਇਸਨੂੰ ਵੇਖਣਾ ਚਾਹੁੰਦੇ ਹੋ ਤਾਂ ਸੈਟਿੰਗਾਂ ਵਿੱਚੋਂ \"%1$s\" ਚਾਲੂ ਕਰੋ। ਯੂਟਿਊਬ \"ਪਾਬੰਦੀਸ਼ੁਦਾ ਮੋਡ\" ਉਪਲਬਧ ਕਰਾਉਂਦਾ ਹੈ ਜੋ ਬਾਲਗਾਂ ਵਾਲ਼ੀ ਸਮੱਗਰੀ ਲੁਕਾਉਂਦਾ ਹੈ ਯੂਟਿਊਬ ਦਾ ਪਾਬੰਦੀਸ਼ੁਦਾ ਮੋਡ ਚਾਲੂ ਕਰੋ ਉਹ ਸਮੱਗਰੀ ਵੀ ਵਿਖਾਓ ਜੋ ਉਮਰ-ਸੀਮਾ ਕਰਕੇ ਬੱਚਿਆਂ ਲਈ ਸ਼ਾਇਦ ਸਹੀ ਨਾ ਹੋਵੇ (ਜਿਵੇਂ 18+) ਇਤਲਾਹਾਂ ਸਥਿਤੀ ਪਹਿਲਾਂ ਨੂੰ ਮੌਜੂਦ ਹੈ ਸਿਰਫ਼ HTTP URLs ਹੀ ਮਾਣਨਯੋਗ ਹਨ ਸਥਿਤੀ ਦੀ ਜਾਇਜ਼ਗੀ ਤਸਦੀਕ ਨਹੀਂ ਹੋ ਸਕੀ ਸਥਿਤੀ URL ਦਾਖ਼ਲ ਕਰੋ ਸਥਿਤੀਆਂ ਜੋੜੋ ਤੁਹਾਡੀਆਂ ਪਸੰਦੀਦਾ ਸਥਿਤੀਆਂ %s \'ਤੇ ਲੱਭੋ ਆਪਣੀ ਪਸੰਦੀਦਾ ਪੀਰਟਿਊਬ ਸਥਿਤੀਆਂ ਚੁਣੋ ਪੀਰਟਿਊਬ ਸਥਿਤੀਆਂ URL ਪਛਾਣ ਨਹੀਂ ਹੋਇਆ। ਕਿਸੇ ਹੋਰ ਐਪ ਨਾਲ਼ ਖੋਲ੍ਹਣਾ ਹੈ\? ਆਪ-ਮੁਖ਼ਤਾਰ ਕਤਾਰ ਸਟ੍ਰੀਮ ਦੇ ਕਰਤਾ, ਸਮੱਗਰੀ ਜਾਂ ਖੋਜ ਬੇਨਤੀ ਵਾਲੇ ਵਾਧੂ ਜਾਣਕਾਰੀ ਬਕਸਿਆਂ ਵਾਲ਼ੀ ਮੈਟਾ ਜਾਣਕਾਰੀ ਲੁਕਾਉਣ ਲਈ ਇਸਨੂੰ ਬੰਦ ਕਰ ਦਿਓ। ਮੈਟਾ ਜਾਣਕਾਰੀ ਦਿਖਾਓ ਵਿਡੀਉ ਵੇਰਵਾ ਅਤੇ ਵਾਧੂ ਜਾਣਕਾਰੀ ਲੁਕਾਉਣ ਲਈ ਇਸ ਇਸਨੂੰ ਬੰਦ ਕਰ ਦਿਓ ਵੇਰਵਾ ਦਿਖਾਓ ਸਰਗਰਮ ਪਲੇਅਰ ਕਤਾਰ ਬਦਲ ਜਾਵੇਗੀ ਪਲੇਅਰ ਬਦਲਣ ਨਾਲ ਤੁਹਾਡੀ ਕਤਾਰ ਬਦਲ ਸਕਦੀ ਹੈ ਕਤਾਰ ਨੂੰ ਖ਼ਾਲੀ ਕਰਨ ਤੋਂ ਪਹਿਲਾਂ ਤਸਦੀਕ ਕਰਨ ਲਈ ਪੁੱਛੋ ਅੱਗੇ ਲੰਘਾਉਣ/ਪਿੱਛੇ ਕਰਨ ਦੀ ਸਮਾਂ ਮਿਆਦ ਰਾਤ ਵਾਲੀ ਥੀਮ ਐਂਡਰਾਇਡ ਨੂੰ ਥਮਨੇਲ ਦੇ ਮੁੱਖ ਰੰਗ ਮੁਤਾਬਕ ਇਲਤਾਹ ਦਾ ਰੰਗ ਬਦਲਣ ਦਿਓ (ਧਿਆਨ ਦਿਓ ਕਿ ਇਹ ਹਰੇਕ ਡਿਵਾਈਸ \'ਤੇ ਉਪਲਬਧ ਨਹੀਂ ਹੈ) ਰੰਗਦਾਰ ਇਤਲਾਹਾਂ ਕੁਝ ਵੀ ਨਹੀਂ ਬਫ਼ਰਿੰਗ ਫੈਂਟਣਾ ਦੁਹਰਾਓ ਹੇਠਾਂ ਹਰੇਕ ਇਤਲਾਹ ਕਾਰਵਾਈ ਤੇ ਨੱਪਦਿਆਂ ਇਹਨਾਂ ਨੂੰ ਬਦਲੋ। ਇਹਨਾਂ ਦੇ ਸੱਜੇ ਪਾਸੇ ਬਣੇ ਚੈੱਕਬਾਕਸ ਵਰਤਦਿਆਂ ਇਹਨਾਂ ਵਿਚੋਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਤੁਸੀਂ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ। ਤੁਸੀਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ! ਪੰਜਵਾਂ ਕਾਰਵਾਈ ਬਟਨ ਚੌਥਾ ਕਾਰਵਾਈ ਬਟਨ ਤੀਜਾ ਕਾਰਵਾਈ ਬਟਨ ਦੂਜਾ ਕਾਰਵਾਈ ਬਟਨ ਪਹਿਲਾ ਕਾਰਵਾਈ ਬਟਨ