NewPipe/app/src/main/res/values-pa/strings.xml

687 lines
76 KiB
XML

<?xml version="1.0" encoding="utf-8"?>
<resources>
<string name="main_bg_subtitle">ਸ਼ੁਰੂ ਕਰਨ ਲਈ ਸਰਚ ਦਬਾਓ</string>
<string name="view_count_text">%1$s VIEWS</string>
<string name="upload_date_text">%1$s ਨੂੰ ਜਾਰੀ ਕੀਤੀ ਗਈ</string>
<string name="no_player_found">ਕੋਈ ਸਟ੍ਰੀਮ ਪਲੇਅਰ ਨਹੀਂ ਮਿਲਿਆ। ਤੁਸੀਂ ਵੀਐੱਲਸੀ ਸਥਾਪਤ ਕਰਨਾ ਚਾਹੋਗੇ\?</string>
<string name="no_player_found_toast">ਸਟ੍ਰੀਮ ਪਲੇਅਰ ਨਹੀਂ ਮਿਲਿਆ (ਤੁਸੀਂ ਵੀਐੱਲਸੀ ਸਥਾਪਤ ਕਰਕੇ ਇਸਨੂੰ ਚਲਾ ਸਕਦੇ ਹੋ)।</string>
<string name="install">ਸਥਾਪਤ ਕਰੋ</string>
<string name="cancel">ਰੱਦ ਕਰੋ</string>
<string name="open_in_browser">ਬ੍ਰਾਊਜ਼ਰ \'ਚ ਖੋਲ੍ਹੋ</string>
<string name="open_in_popup_mode">ਤੈਰਦੀ-ਤਸਵੀਰ \'ਚ ਖੋਲ੍ਹੋ</string>
<string name="share">ਸਾਂਝਾ ਕਰੋ</string>
<string name="download">ਡਾਊਨਲੋਡ ਕਰੋ</string>
<string name="controls_download_desc">ਸਟ੍ਰੀਮ ਫ਼ਾਈਲ ਡਾਊਨਲੋਡ ਕਰੋ</string>
<string name="search">ਲੱਭੋ</string>
<string name="settings">ਸੈਟਿੰਗਾਂ</string>
<string name="did_you_mean">ਕੀ ਤੁਹਾਡਾ ਮਤਲਬ ਸੀ \"%1$s\"\?</string>
<string name="share_dialog_title">ਇਸ ਨਾਲ਼ ਸਾਂਝਾ ਕਰੋ</string>
<string name="choose_browser">ਬ੍ਰਾਊਜ਼ਰ ਚੁਣੋ</string>
<string name="screen_rotation">ਘੁਮਾਉਣ</string>
<string name="use_external_video_player_title">ਬਾਹਰੀ ਵੀਡੀਓ ਪਲੇਅਰ ਵਰਤੋ</string>
<string name="use_external_video_player_summary">ਕੁਝ ਰੈਜ਼ੋਲੂਸ਼ਨਾਂ \'ਤੇ ਆਵਾਜ਼ ਨੂੰ ਹਟਾ ਦਿੰਦੈ</string>
<string name="use_external_audio_player_title">ਬਾਹਰੀ ਆਡੀਓ ਪਲੇਅਰ ਵਰਤੋ</string>
<string name="popup_mode_share_menu_title">ਤੈਰਦੀ-ਤਸਵੀਰ ਮੋਡ</string>
<string name="subscribe_button_title">ਸਬਸਕ੍ਰਾਈਬ ਕਰੋ</string>
<string name="subscribed_button_title">ਸਬਸਕ੍ਰਾਈਬ ਹੋ ਗਿਆ</string>
<string name="channel_unsubscribed">ਚੈਨਲ ਅਨ-ਸਬਸਕ੍ਰਾਈਬ ਹੋ ਗਿਆ</string>
<string name="subscription_change_failed">ਸਬਸਕ੍ਰਿਪਸ਼ਨ ਬਦਲਣ ਵਿੱਚ ਨਾਕਾਮੀ</string>
<string name="show_info">ਜਾਣਕਾਰੀ ਵਿਖਾਓ</string>
<string name="tab_main">ਮੁੱਖ</string>
<string name="subscription_update_failed">ਸਬਸਕ੍ਰਿਪਸ਼ਨ ਅਪਡੇਟ ਕਰਨ ਵਿੱਚ ਨਾਕਾਮੀ</string>
<string name="tab_subscriptions">ਸਬਸਕ੍ਰਿਪਸ਼ਨਾਂ</string>
<string name="tab_bookmarks">ਬੁੱਕਮਾਰਕ ਕੀਤੀਆਂ ਪਲੇ-ਸੂਚੀਆਂ</string>
<string name="fragment_feed_title">ਨਵਾਂ ਕੀ ਹੈ</string>
<string name="controls_background_title">ਪਿਛੋਕੜ (ਬੈਕਗਰਾਊਂਡ)</string>
<string name="controls_popup_title">ਤੈਰਦੀ-ਤਸਵੀਰ</string>
<string name="controls_add_to_playlist_title">ਇਸ ਵਿੱਚ ਜੋੜੋ</string>
<string name="download_path_title">ਵੀਡੀਓ ਲਈ ਡਾਊਨਲੋਡ ਫ਼ੋਲਡਰ</string>
<string name="download_path_summary">ਡਾਊਨਲੋਡ ਕੀਤੀਆਂ ਵੀਡਿਓ ਇੱਥੇ ਜਮ੍ਹਾਂ ਹੁੰਦੀਆਂ ਹਨ</string>
<string name="download_path_dialog_title">ਵੀਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ</string>
<string name="download_path_audio_title">ਆਡੀਓ ਲਈ ਡਾਊਨਲੋਡ ਫ਼ੋਲਡਰ</string>
<string name="download_path_audio_summary">ਡਾਊਨਲੋਡ ਕੀਤੀਆਂ ਆਡੀਓ ਇੱਥੇ ਜਮ੍ਹਾਂ ਹੁੰਦੀਆਂ ਹਨ</string>
<string name="download_path_audio_dialog_title">ਆਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ</string>
<string name="autoplay_by_calling_app_title">ਆਟੋ-ਪਲੇ</string>
<string name="autoplay_by_calling_app_summary">ਜਦੋਂ ਕਿਸੇ ਹੋਰ ਐਪ ਵਿੱਚੋਂ ਨਿਊ-ਪਾਈਪ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਹ ਵੀਡੀਓ ਚਲਾਉਂਦਾ ਹੈ</string>
<string name="default_resolution_title">ਡਿਫ਼ਾਲਟ ਰੈਜ਼ੋਲੂਸ਼ਨ</string>
<string name="default_popup_resolution_title">ਤੈਰਦੀ-ਤਸਵੀਰ ਲਈ ਡਿਫ਼ਾਲਟ ਰੈਜ਼ੋਲੂਸ਼ਨ</string>
<string name="show_higher_resolutions_title">ਵੱਡੀਆਂ ਰੈਜ਼ੋਲੂਸ਼ਨਾਂ ਦਿਖਾਓ</string>
<string name="show_higher_resolutions_summary">ਸਿਰਫ਼ ਕੁਝ ਹੀ ਡਿਵਾਈਸ 2K/4K ਵੀਡੀਓ ਨੂੰ ਚਲਾ ਸਕਦੇ ਹਨ</string>
<string name="play_with_kodi_title">Kodi ਵਿੱਚ ਚਲਾਓ</string>
<string name="kore_not_found">Kore ਐਪ ਇੰਸਟਾਲ ਨਹੀਂ ਹੈ\?</string>
<string name="show_play_with_kodi_title">\"Kodi ਵਿੱਚ ਚਲਾਓ\" ਆਪਸ਼ਨ ਦਿਖਾਓ</string>
<string name="show_play_with_kodi_summary">ਕੋਡੀ ਮੀਡੀਆ ਸੈਂਟਰ ਰਾਹੀਂ ਵੀਡੀਓ ਚਲਾਉਣ ਦੀ ਆਪਸ਼ਨ ਵਿਖਾਓ</string>
<string name="play_audio">ਆਡੀਓ</string>
<string name="default_audio_format_title">Default ਆਡੀਓ ਫਾਰਮੈਟ</string>
<string name="default_video_format_title">Default ਵੀਡੀਓ ਫਾਰਮੈਟ</string>
<string name="theme_title">ਥੀਮ</string>
<string name="light_theme_title">ਸਫੈਦ</string>
<string name="dark_theme_title">ਗੂੜਾ</string>
<string name="black_theme_title">ਕਾਲਾ</string>
<string name="popup_remember_size_pos_title">ਪੌਪ-ਅਪ ਦਾ ਆਕਾਰ ਅਤੇ ਸਥਿਤੀ ਯਾਦ ਰੱਖੋ</string>
<string name="popup_remember_size_pos_summary">ਪੌਪ-ਅਪ ਦਾ ਆਖਰੀ ਅਕਾਰ ਅਤੇ ਸਥਿਤੀ ਯਾਦ ਰੱਖੋ</string>
<string name="use_inexact_seek_title">ਤੇਜ਼ ਪਰ inexact seek ਵਰਤੋ</string>
<string name="use_inexact_seek_summary">Inexact seek ਵੀਡੀਓ ਨੂੰ ਤੇਜ਼ ਪਰ ਅਣ-ਸਟੀਕ ਢੰਗ ਨਾਲ ਅੱਗੇ-ਪਿੱਛੇ ਲਿਜਾਂਦਾ ਹੈ । ਇਸ ਨਾਲ ਅੱਗੇ-ਪਿੱਛੇ 5,15 ਜਾਂ 25 ਸੈਕੰਡ ਜਾਣਾ ਕੰਮ ਨਹੀਂ ਕਰੇਗਾ।</string>
<string name="download_thumbnail_title">ਥੰਬਨੇਲ ਲੋਡ ਕਰੋ</string>
<string name="download_thumbnail_summary">ਥੰਬਨੇਲ ਲੋਡ, ਡਾਟਾ ਦੀ ਬਚਤ ਅਤੇ ਮੈਮੋਰੀ ਦੀ ਵਰਤੋਂ ਨੂੰ ਰੋਕਣ ਲਈ ਇਸਨੂੰ ਬੰਦ ਕਰੋ। ਇਸ ਵਿਚ ਤਬਦੀਲੀ ਕਰਨ ਨਾਲ ਇਨ-ਮੈਮੋਰੀ ਅਤੇ ਆਨ-ਡਿਸਕ ਚਿੱਤਰ cache ਦੋਵੇਂ ਮਿਟ ਜਾਣਗੇ।</string>
<string name="thumbnail_cache_wipe_complete_notice">ਚਿੱਤਰ cache ਮਿਟਾ ਦਿੱਤੀ ਗਈ ਹੈ</string>
<string name="metadata_cache_wipe_title">Cached metadata ਮਿਟਾਓ</string>
<string name="metadata_cache_wipe_summary">ਸਾਰੇ cached ਵੈੱਬ-ਪੇਜਾਂ ਦਾ ਡਾਟਾ ਮਿਟਾਓ</string>
<string name="metadata_cache_wipe_complete_notice">Metadata cache ਮਿਟਾ ਦਿੱਤੀ ਗਈ ਹੈ</string>
<string name="auto_queue_title">ਅਗਲੀ ਸਟ੍ਰੀਮ ਨੂੰ ਆਟੋ-ਕਤਾਰਬੱਧ ਕਰੋ</string>
<string name="auto_queue_summary">ਇੱਕ ਨਾ-ਦੁਹਰਾਉਣ ਵਾਲੀ ਕਤਾਰ ਨੂੰ, ਸੰਬੰਧਤ ਸਟ੍ਰੀਮ ਜੋੜਦਿਆਂ, ਮੁਕਾਉਂਦੇ ਰਹੋ</string>
<string name="player_gesture_controls_title">ਵੀਡੀਓ ਪਲੇਯਰ gesture ਕੰਟਰੋਲ</string>
<string name="player_gesture_controls_summary">ਸਕ੍ਰੀਨ ਦੀ ਚਮਕ ਅਤੇ ਆਵਾਜ਼ ਨੂੰ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ</string>
<string name="show_search_suggestions_title">ਖੋਜ ਸੁਝਾਅ</string>
<string name="show_search_suggestions_summary">ਖੋਜ ਕਰਨ ਵੇਲੇ ਸੁਝਾਅ ਦਿਖਾਓ</string>
<string name="enable_search_history_title">ਖੋਜ ਸੂਚੀ</string>
<string name="enable_search_history_summary">ਖੋਜ ਸੂਚੀ ਨੂੰ locally ਸਟੋਰ ਕਰੋ</string>
<string name="enable_watch_history_title">ਪਹਿਲਾਂ ਤੋਂ ਵੇਖੀਆਂ ਹੋਈਆਂ ਚੀਜ਼ਾਂ ਦੀ ਸੂਚੀ</string>
<string name="enable_watch_history_summary">ਦੇਖੇ ਗਏ ਵਿਡੀਓਜ਼ ਦੀ ਸੂਚੀ ਰੱਖੋ</string>
<string name="resume_on_audio_focus_gain_title">ਚਲਾਉਣਾ ਮੁੜ-ਸ਼ੁਰੂ ਕਰੋ</string>
<string name="resume_on_audio_focus_gain_summary">ਵਿਘਨਾਂ (ਜਿਵੇਂ ਕਿ ਫ਼ੋਨ-ਕਾਲਾਂ, ਸੁਨੇਹੇ) ਤੋਂ ਬਾਅਦ ਚਲਾਉਣਾ ਜਾਰੀ ਰੱਖੋ</string>
<string name="download_dialog_title">ਡਾਊਨਲੋਡ</string>
<string name="show_next_and_similar_title">\'ਅੱਗੇ\' ਅਤੇ \'ਸਮਾਨਅੰਤਰ\' ਵੀਡੀਓ ਦਿਖਾਓ</string>
<string name="show_hold_to_append_title">\"Hold to append\" ਸੁਝਾਅ ਦਿਖਾਓ</string>
<string name="show_hold_to_append_summary">ਵੀਡੀਓ ਦੇ ਵੇਰਵੇ ਪੰਨੇ \'ਤੇ ਬੈਕਗ੍ਰਾਉਂਡ ਜਾਂ ਪੌਪ-ਅਪ ਬਟਨ ਨੱਪਣ \'ਤੇ ਰਮਜ਼ ਦਿਖਾਓ</string>
<string name="unsupported_url">ਅਣ-ਸਹਾਇਕ URL</string>
<string name="default_content_country_title">ਮੂਲ ਦੇਸ਼ Content</string>
<string name="service_title">ਸੇਵਾ</string>
<string name="settings_category_player_title">ਪਲੇਯਰ</string>
<string name="settings_category_player_behavior_title">ਵਿਵਹਾਰ</string>
<string name="settings_category_video_audio_title">ਵੀਡੀਓ ਅਤੇ ਆਡੀਓ</string>
<string name="settings_category_history_title">ਇਤਿਹਾਸ ਅਤੇ ਕੈਸ਼</string>
<string name="settings_category_popup_title">ਪੌਪ-ਅਪ</string>
<string name="settings_category_appearance_title">ਦਿੱਖ</string>
<string name="settings_category_other_title">ਹੋਰ</string>
<string name="settings_category_debug_title">ਡੀ-ਬੱਗ</string>
<string name="background_player_playing_toast">ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ</string>
<string name="popup_playing_toast">ਪੌਪ-ਅਪ ਮੋਡ ਵਿੱਚ ਚੱਲ ਰਿਹਾ ਹੈ</string>
<string name="background_player_append">ਬੈਕਗ੍ਰਾਉਂਡ ਪਲੇਅਰ ਵਿੱਚ ਕਤਾਰਬੱਧ</string>
<string name="popup_playing_append">ਪੌਪ-ਅਪ ਪਲੇਯਰ ਵਿੱਚ ਕਤਾਰਬੱਧ</string>
<string name="content">Content</string>
<string name="show_age_restricted_content_title">ਉਮਰ-ਮੁਤਾਬਕ-ਪਾਬੰਦੀਸ਼ੁਦਾ ਸਮੱਗਰੀ ਵਿਖਾਓ</string>
<string name="duration_live">ਲਾਈਵ</string>
<string name="downloads">ਡਾਊਨਲੋਡਸ</string>
<string name="downloads_title">ਡਾਊਨਲੋਡਸ</string>
<string name="error_report_title">Error ਰਿਪੋਰਟ</string>
<string name="all">ਸਾਰੇ</string>
<string name="channel">ਚੈਨਲ</string>
<string name="playlist">ਪਲੇ ਸੂਚੀ</string>
<string name="yes">ਹਾਂ</string>
<string name="later">ਬਾਅਦ ਵਿੱਚ</string>
<string name="disabled">ਬੰਦ ਕੀਤਾ</string>
<string name="filter">ਫਿਲਟਰ</string>
<string name="refresh">ਤਾਜ਼ਾ ਕਰੋ</string>
<string name="clear">ਮਿਟਾਓ</string>
<string name="best_resolution">ਵਧੀਆ Resolution</string>
<string name="undo">ਵਾਪਿਸ</string>
<string name="play_all">ਸਾਰੇ ਚਲਾਓ</string>
<string name="always">ਹਮੇਸ਼ਾ</string>
<string name="just_once">ਸਿਰਫ਼ ਇਸ ਬਾਰ</string>
<string name="file">ਫਾਈਲ</string>
<string name="notification_channel_name">NewPipe ਨੋਟੀਫਿਕੇਸ਼ਨ</string>
<string name="notification_channel_description">NewPipe ਬੈਕਗ੍ਰਾਉਂਡ ਅਤੇ ਪੌਪ-ਅਪ ਪਲੇਅਰਾਂ ਲਈ ਸੂਚਨਾਵਾਂ</string>
<string name="unknown_content">ਅਣਜਾਣ</string>
<string name="toggle_orientation">Orientation ਬਦਲੋ</string>
<string name="switch_to_background">ਬੈਕਗਰਾਊਂਡ ਵਿੱਚ ਬਦਲੋ</string>
<string name="switch_to_popup">ਪੌਪ-ਅਪ ਵਿੱਚ ਬਦਲੋ</string>
<string name="switch_to_main">ਮੁੱਖ ਵਿੱਚ ਬਦਲੋ</string>
<string name="import_data_title">Database ਆਯਾਤ ਕਰੋ</string>
<string name="export_data_title">Database ਨਿਰਯਾਤ ਕਰੋ</string>
<string name="import_data_summary">ਤੁਹਾਡੇ ਮੌਜੂਦਾ ਇਤਿਹਾਸ, ਸਬਸਕ੍ਰਿਪਸ਼ਨਸ, ਪਲੇਸੂਚੀ ਅਤੇ (ਆਪਨਸ਼ਨਲੀ) ਸੈਟਿੰਗਾਂ ਨੂੰ ਨਵਿਆਂ ਨਾਲ਼ ਬਦਲ ਦਿੰਦਾ ਹੈ</string>
<string name="export_data_summary">ਇਤਿਹਾਸ, ਸੁਬਸਕ੍ਰਿਪਸ਼ਨਸ, ਪਲੇ-ਸੂਚੀ ਅਤੇ ਸੈਟਿੰਗਾਂ ਦਰਾਮਦ ਕਰੋ</string>
<string name="clear_views_history_title">Watch ਹਿਸਟਰੀ ਮਿਟਾਓ</string>
<string name="clear_views_history_summary">ਚਲਾਈਆਂ ਗਈਆਂ ਸਟ੍ਰੀਮਾਂ ਅਤੇ ਪਲੇ-ਸਥਿਤੀਆਂ ਮਿਟਾਉਂਦਾ ਹੈ</string>
<string name="delete_view_history_alert">ਕੀ ਸਾਰੀ watch ਹਿਸਟਰੀ ਮਿਟਾ ਦਿੱਤੀ ਜਾਵੇ \?</string>
<string name="clear_search_history_title">ਖੋਜ ਸੂਚੀ ਮਿਟਾਓ</string>
<string name="clear_search_history_summary">ਖੋਜ ਸ਼ਬਦਾਂ ਦੀ ਸੂਚੀ ਮਿਟਾਉਂਦਾ ਹੈ</string>
<string name="delete_search_history_alert">ਕੀ ਸਾਰੀ ਖੋਜ ਸੂਚੀ ਮਿਟਾ ਦਿਤੀ ਜਾਵੇ \?</string>
<string name="search_history_deleted">ਖੋਜ ਸੂਚੀ ਮਿਟਾ ਦਿਤੀ ਗਈ ਹੈ.</string>
<string name="general_error">ERROR</string>
<string name="network_error">ਨੈੱਟਵਰਕ ERROR</string>
<string name="could_not_load_thumbnails">ਸਾਰੇ ਥੰਬਨੇਲ ਲੋਡ ਨਹੀਂ ਹੋ ਸਕੇ</string>
<string name="youtube_signature_deobfuscation_error">ਵੀਡੀਓ URL ਦਸਤਖਤ ਡੀਕ੍ਰਿਪਟ ਨਹੀਂ ਹੋ ਸਕਿਆ</string>
<string name="parsing_error">ਵੈਬਸਾਈਟ parse ਨਹੀਂ ਹੋ ਸਕੀ</string>
<string name="light_parsing_error">ਵੈਬਸਾਈਟ ਪੂਰੀ ਤਰਾਂ Parse ਨਹੀਂ ਹੋ ਸਕੀ</string>
<string name="content_not_available">Content ਉਪਲਬਧ ਨਹੀਂ ਹੈ</string>
<string name="could_not_setup_download_menu">ਡਾਊਨਲੋਡ ਮੀਨੂੰ ਸੈਟ-ਅਪ ਨਹੀਂ ਹੋ ਸਕਿਆ</string>
<string name="live_streams_not_supported">ਲਾਈਵ ਸਟ੍ਰੀਮ ਅਜੇ supported ਨਹੀਂ ਹਨ</string>
<string name="could_not_get_stream">ਕੋਈ ਸਟ੍ਰੀਮ ਪ੍ਰਾਪਤ ਨਹੀਂ ਹੋ ਸਕੀ</string>
<string name="could_not_load_image">ਚਿੱਤਰ ਲੋਡ ਨਹੀਂ ਹੋ ਸਕਿਆ</string>
<string name="app_ui_crash">ਐਪ/UI crashed</string>
<string name="player_stream_failure">ਇਸ ਸਟ੍ਰੀਮ ਨੂੰ ਚਲਾਇਆ ਨਹੀਂ ਜਾ ਸਕਿਆ</string>
<string name="player_unrecoverable_failure">ਅਣਚਾਹਾ ਪਲੇਅਰ ERROR ਆਇਆ ਹੈ</string>
<string name="player_recoverable_failure">ਪਲੇਅਰ ERROR ਤੋਂ Recover ਹੋ ਰਿਹਾ ਹੈ</string>
<string name="external_player_unsupported_link_type">External ਪਲੇਅਰ ਇਸ ਕਿਸਮ ਦੇ ਲਿੰਕਾਂ ਦਾ ਸਮਰਥਨ ਨਹੀਂ ਕਰਦੇ</string>
<string name="invalid_url_toast">ਅਵੈਧ URL</string>
<string name="video_streams_empty">ਕੋਈ ਵੀ ਵੀਡੀਓ ਸਟ੍ਰੀਮ ਨਹੀਂ ਮਿਲੀ</string>
<string name="audio_streams_empty">ਕੋਈ ਵੀ ਆਡੀਓ ਸਟ੍ਰੀਮ ਨਹੀਂ ਮਿਲੀ</string>
<string name="invalid_directory">ਅਜਿਹਾ ਕੋਈ ਫੋਲਡਰ ਨਹੀਂ</string>
<string name="invalid_source">ਅਜਿਹਾ ਕੋਈ ਫਾਈਲ/Content ਸਰੋਤ ਨਹੀਂ ਹੈ</string>
<string name="invalid_file">ਫਾਈਲ ਮੌਜੂਦ ਨਹੀਂ ਹੈ ਜਾਂ ਇਸ ਨੂੰ ਪੜ੍ਹਨ ਜਾਂ ਲਿਖਣ ਦੀ ਆਗਿਆ ਨਹੀਂ ਹੈ</string>
<string name="file_name_empty_error">ਫਾਈਲ ਨਾਮ ਖਾਲੀ ਨਹੀਂ ਹੋ ਸਕਦਾ</string>
<string name="error_occurred_detail">ਇੱਕ ERROR ਆਇਆ ਹੈ: %1$s</string>
<string name="no_streams_available_download">ਡਾਊਨਲੋਡ ਕਰਨ ਲਈ ਕੋਈ ਸਟ੍ਰੀਮ ਉਪਲਬਧ ਨਹੀਂ ਹੈ</string>
<string name="sorry_string">ਮੁਆਫ ਕਰਨਾ, ਅਜਿਹਾ ਨਹੀਂ ਹੋਣਾ ਚਾਹੀਦਾ ਸੀ.</string>
<string name="error_report_button_text">ਈ-ਮੇਲ ਦੁਆਰਾ ਇਸ ਤਰੁੱਟੀ ਦੀ ਇਤਲਾਹ ਦਿਓ</string>
<string name="error_snackbar_message">ਅਫ਼ਸੋਸ ਹੈ, ਕੁਝ ਤਰੁੱਟੀਆਂ ਸਾਹਮਣੇ ਆਈਆਂ ਹਨ।</string>
<string name="error_snackbar_action">ਰਿਪੋਰਟ</string>
<string name="what_device_headline">ਜਾਣਕਾਰੀ:</string>
<string name="what_happened_headline">ਕੀ ਹੋਇਆ ਹੈ:</string>
<string name="info_labels">ਕੀ:\\nRequest:\\nContent ਭਾਸ਼ਾ/ਬੋਲੀ:\\nContent Country:\\nApp ਭਾਸ਼ਾ/ਬੋਲੀ:\\nService:\\nGMT ਸਮਾਂ:\\nPackage:\\nVersion:\\nOS version:</string>
<string name="your_comment">ਤੁਹਾਡੀ ਟਿੱਪਣੀ (ਅੰਗਰੇਜ਼ੀ ਵਿਚ):</string>
<string name="error_details_headline">ਵੇਰਵੇ:</string>
<string name="list_thumbnail_view_description">ਵੀਡੀਓ preview thumbnail</string>
<string name="detail_thumbnail_view_description">ਵਿਡੀਉ ਚਲਾਓ, ਮਿਆਦ:</string>
<string name="detail_uploader_thumbnail_view_description">ਅਪਲੋਡਰ ਦਾ ਅਵਤਾਰ thumbnail</string>
<string name="detail_likes_img_view_description">ਪਸੰਦ</string>
<string name="detail_dislikes_img_view_description">ਨਾਪਸੰਦ</string>
<string name="use_tor_title">TOR ਦੀ ਵਰਤੋਂ ਕਰੋ</string>
<string name="use_tor_summary">(ਪ੍ਰਯੋਗ ਅਧੀਨ) ਗੋਪਨੀਯਤਾ ਲਈ TOR ਦੁਆਰਾ ਟਰੈਫਿਕ ਨੂੰ ਜਬਰੀ Download ਹੋਣ ਲਈ ਮਜਬੂਰ ਕਰੋ (ਸਟ੍ਰੀਮਿੰਗ ਵੀਡੀਓ ਅਜੇ supported ਨਹੀਂ ਹਨ).</string>
<string name="report_error">ਤਰੁੱਟੀ ਦੀ ਇਤਲਾਹ ਦਿਓ</string>
<string name="user_report">ਯੂਸਰ ਰਿਪੋਰਟ</string>
<string name="search_no_results">ਕੋਈ ਨਤੀਜੇ ਨਹੀਂ</string>
<string name="empty_subscription_feed_subtitle">ਇਥੇ ਦਾ ਸੁੰਨਾਪਨ ਦੂਰ ਕਰਨ ਲਈ ਕੋਈ ਚੈਨਲ ਸਬਸਕ੍ਰਾਇਬ ਕਰੋ</string>
<string name="detail_drag_description">ਕਤਾਰਬੱਧ ਕਰਨ ਲਈ ਖਿੱਚੋ</string>
<string name="err_dir_create">ਡਾਊਨਲੋਡ ਡਾਇਰੈਕਟਰੀ ਨਹੀਂ ਬਣਾਈ ਜਾ ਸਕਦੀ \'%1$s\'</string>
<string name="info_dir_created">ਡਾਊਨਲੋਡ ਡਾਇਰੈਕਟਰੀ ਬਣਾਈ ਗਈ \'%1$s\'</string>
<string name="video">ਵੀਡੀਓ</string>
<string name="audio">ਆਡੀਓ</string>
<string name="retry">ਦੋਬਾਰਾ ਕੋਸ਼ਿਸ਼ ਕਰੋ</string>
<string name="storage_permission_denied">ਪਹਿਲਾਂ ਸਟੋਰੇਜ ਨੂੰ ਪੜ੍ਹਨ ਦੀ ਇਜਾਜ਼ਤ ਦਿਓ</string>
<string name="short_thousand">ਹਜ਼ਾਰ</string>
<string name="short_million">ਮਿਲੀਅਨ</string>
<string name="short_billion">ਬਿਲੀਅਨ</string>
<string name="no_subscribers">ਕੋਈ ਸਬਸਕ੍ਰਾਇਬਰ ਨਹੀਂ</string>
<plurals name="subscribers">
<item quantity="one">%s ਸਬਸਕ੍ਰਾਇਬਰ</item>
<item quantity="other">%s ਸਬਸਕ੍ਰਾਇਬਰਸ</item>
</plurals>
<string name="no_views">ਕੋਈ views ਨਹੀਂ</string>
<plurals name="views">
<item quantity="one">%s view</item>
<item quantity="other">%s views</item>
</plurals>
<string name="no_videos">ਕੋਈ ਵੀਡੀਓ ਨਹੀਂ</string>
<plurals name="videos">
<item quantity="one">%s ਵੀਡੀਓ</item>
<item quantity="other">%s ਵੀਡੀਓਜ਼</item>
</plurals>
<string name="start">ਸ਼ੁਰੂ ਕਰੋ</string>
<string name="pause">ਰੋਕੋ</string>
<string name="view">ਪਲੇ</string>
<string name="create">ਬਣਾਓ</string>
<string name="delete">ਮਿਟਾਓ</string>
<string name="delete_one">ਇੱਕ ਮਿਟਾਓ</string>
<string name="delete_all">ਸਾਰਾ ਮਿਟਾਓ</string>
<string name="checksum">ਚੈੱਕ-ਸਮ</string>
<string name="dismiss">ਬਰਖਾਸਤ ਕਰੋ</string>
<string name="rename">ਨਾਮ ਬਦਲੋ</string>
<string name="ok">ਠੀਕ ਹੈ</string>
<string name="msg_name">ਫਾਈਲ ਦਾ ਨਾਮ</string>
<string name="msg_threads">threads</string>
<string name="msg_error">ERROR</string>
<string name="msg_server_unsupported">Unsupported ਸਰਵਰ</string>
<string name="msg_exists">ਫਾਈਲ ਪਹਿਲਾਂ ਹੀ ਮੌਜੂਦ ਹੈ</string>
<string name="msg_url_malform">ਖਰਾਬ URL ਜਾਂ ਇੰਟਰਨੈਟ ਉਪਲਬਧ ਨਹੀਂ ਹੈ</string>
<string name="msg_running">NewPipe ਡਾਊਨਲੋਡ ਹੋ ਰਿਹਾ ਹੈ</string>
<string name="msg_running_detail">ਵੇਰਵਿਆਂ ਲਈ ਖੋਲੋ</string>
<string name="msg_wait">ਕ੍ਰਿਪਾ ਕਰਕੇ ਉਡੀਕ ਕਰੋ…</string>
<string name="msg_copied">ਕਲਿਪ-ਬੋਰਡ ਵਿੱਚ ਕਾਪੀ ਹੋ ਗਿਆ ਹੈ</string>
<string name="no_available_dir">ਬਾਅਦ ਵਿੱਚ ਸੈਟਿੰਗਾਂ ਵਿਚੋਂ ਇੱਕ ਡਾਉਨਲੋਡ ਫੋਲਡਰ ਨੂੰ ਚੁਣੋ</string>
<string name="msg_popup_permission">ਪੌਪ-ਅਪ ਮੋਡ ਵਿੱਚ ਖੋਲ੍ਹਣ ਵਾਸਤੇ ਇਸ ਇਜਾਜ਼ਤ ਦੀ ਲੋੜ ਹੈ</string>
<string name="one_item_deleted">1 ਆਈਟਮ ਮਿਟਾਈ ਗਈ.</string>
<string name="title_activity_recaptcha">ReCaptcha ਚੁਣੌਤੀ</string>
<string name="recaptcha_request_toast">ReCaptcha ਚੁਣੌਤੀ ਲਈ ਬੇਨਤੀ</string>
<string name="settings_category_downloads_title">ਡਾਊਨਲੋਡ</string>
<string name="settings_file_charset_title">ਫਾਈਲ ਨਾਮ ਵਿੱਚ ਪ੍ਰਵਾਨਿਤ ਅੱਖਰ</string>
<string name="settings_file_replacement_character_summary">ਗਲਤ ਅੱਖਰ ਇਸ Value ਨਾਲ ਤਬਦੀਲ ਕੀਤੇ ਜਾਣਗੇ</string>
<string name="settings_file_replacement_character_title">Replacement ਅੱਖਰ</string>
<string name="charset_letters_and_digits">ਅੱਖਰ ਅਤੇ ਅੰਕ</string>
<string name="charset_most_special_characters">ਬਹੁਤੇ ਖ਼ਾਸ ਅੱਖਰ</string>
<string name="toast_no_player">ਇਸ ਫਾਈਲ ਨੂੰ ਚਲਾਉਣ ਲਈ ਕੋਈ ਐਪ ਇੰਸਟਾਲ ਨਹੀਂ ਹੈ</string>
<string name="title_activity_about">NewPipe ਬਾਰੇ</string>
<string name="action_settings">ਸੈਟਿੰਗਾਂ</string>
<string name="action_about">ਐਪ ਬਾਰੇ</string>
<string name="title_licenses">ਥਰਡ-ਪਾਰਟੀ ਲਾਇਸੈਂਸ</string>
<string name="copyright" formatted="true">© %1$s ਵਲੋਂ %2$s, %3$s ਅਧੀਨ</string>
<string name="error_unable_to_load_license">ਲਾਇਸੈਂਸ ਲੋਡ ਨਹੀਂ ਹੋ ਸਕਿਆ</string>
<string name="action_open_website">ਵੈਬਸਾਈਟ ਖੋਲ੍ਹੋ</string>
<string name="tab_about">ਐਪ ਬਾਰੇ</string>
<string name="tab_contributors">ਯੋਗਦਾਨ ਪਾਉਣ ਵਾਲੇ</string>
<string name="tab_licenses">ਲਾਇਸੈਂਸ</string>
<string name="app_description">ਐਂਡਰਾਇਡ ਤੇ ਮੁਫਤ ਲਾਈਟਵੇਟ ਸਟ੍ਰੀਮਿੰਗ.</string>
<string name="contribution_title">ਯੋਗਦਾਨ ਪਾਓ</string>
<string name="contribution_encouragement">ਭਾਵੇਂ ਤੁਹਾਡੇ ਕੋਲ ਵਿਚਾਰ ਹਨ; ਅਨੁਵਾਦ, ਡਿਜ਼ਾਈਨ ਬਦਲਾਵ, ਕੋਡ ਦੀ ਸਫਾਈ, ਜਾਂ ਅਸਲ ਭਾਰੀ ਕੋਡ ਬਦਲਾਵ — ਹਰ ਮਦਦ ਦਾ ਸਦਾ ਸਵਾਗਤ ਹੈ. ਜਿੰਨਾ ਇਸ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉੱਨਾ ਹੀ ਇਹ ਬਿਹਤਰ ਹੁੰਦਾ ਹੈ!</string>
<string name="view_on_github">GitHub ਤੇ ਵੇਖੋ</string>
<string name="donation_title">ਦਾਨ ਕਰੋ</string>
<string name="donation_encouragement">ਨਿਊ-ਪਾਈਪ ਵਲੰਟੀਅਰਾਂ ਦੁਆਰਾ ਵਿਕਸਤ ਕੀਤੀ ਗਈ ਹੈ ਜੋ ਤੁਹਾਡੇ ਲਈ ਬਿਹਤਰ ਵਰਤੋਂਕਾਰ ਤਜਰਬਾ ਲਿਆਉਣ ਲਈ ਸਮਾਂ ਬਿਤਾਉਂਦੇ ਹਨ। ਡਿਵੈਲਪਰਾਂ ਵਾਸਤੇ ਇੱਕ ਕੱਪ ਕਾਫ਼ੀ ਖ਼ਰੀਦ ਦਿਓ ਤਾਂ ਕਿ ਇਸਦਾ ਆਨੰਦ ਲੈਂਦੇ ਹੋਏ ਉਹ ਨਿਊ-ਪਾਈਪ ਨੂੰ ਹੋਰ ਵਧੀਆ ਬਣਾ ਸਕਣ।</string>
<string name="give_back">ਵਾਪਸ ਦਿਓ</string>
<string name="website_title">ਵੈਬਸਾਈਟ</string>
<string name="website_encouragement">ਵਧੇਰੇ ਜਾਣਕਾਰੀ ਅਤੇ ਖ਼ਬਰਾਂ ਲਈ NewPipe ਵੈਬਸਾਈਟ ਵੇਖੋ.</string>
<string name="app_license_title">NewPipe\'s ਲਾਇਸੈਂਸ</string>
<string name="app_license">NewPipe ਇੱਕ ਕਾੱਪੀਲਿਫਟ ਮੁਫ਼ਤ ਸਾੱਫਟਵੇਅਰ ਹੈ: ਤੁਸੀਂ ਇਸ ਦੀ ਵਰਤੋਂ, ਅਧਿਐਨ ਅਤੇ ਇਸ ਨੂੰ ਸਾਂਝਾ ਕਰ ਸਕਦੇ ਹੋ ਅਤੇ ਇਸ ਵਿੱਚ ਆਪਣੀ ਮਰਜ਼ੀ ਅਨੁਸਾਰ ਸੁਧਾਰ ਸਕਦੇ ਹੋ. ਖਾਸ ਤੌਰ \'ਤੇ ਤੁਸੀਂ ਇਸ ਨੂੰ GNU ਜਨਰਲ ਪਬਲਿਕ ਲਾਇਸੈਂਸ ਦੀਆਂ ਸ਼ਰਤਾਂ ਦੇ ਅਧੀਨ ਵੰਡ ਸਕਦੇ ਹੋ / ਜਾਂ ਸੰਸ਼ੋਧਿਤ ਕਰ ਸਕਦੇ ਹੋ ਜਿਵੇਂ ਕਿ ਮੁਫਤ ਸਾੱਫਟਵੇਅਰ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ, ਜਾਂ ਤਾਂ ਲਾਇਸੈਂਸ ਦਾ ਵਰਜ਼ਨ 3, ਜਾਂ (ਤੁਹਾਡੇ ਵਿਕਲਪ\' ਤੇ) ਬਾਅਦ ਦਾ ਕੋਈ ਸੰਸਕਰਣ.</string>
<string name="read_full_license">ਲਾਇਸੈਂਸ ਪੜ੍ਹੋ</string>
<string name="title_activity_history">ਹਿਸਟਰੀ</string>
<string name="title_history_search">ਖੋਜਿਆ ਗਿਆ</string>
<string name="title_history_view">ਵੇਖਿਆ ਗਿਆ</string>
<string name="history_disabled">ਹਿਸਟਰੀ ਬੰਦ ਕੀਤੀ ਹੋਈ ਹੈ</string>
<string name="action_history">ਹਿਸਟਰੀ</string>
<string name="history_empty">ਹਿਸਟਰੀ ਖ਼ਾਲੀ ਹੈ</string>
<string name="history_cleared">ਹਿਸਟਰੀ ਮਿਟਾ ਦਿੱਤੀ ਗਈ ਹੈ</string>
<string name="item_deleted">ਆਈਟਮ ਮਿਟਾ ਦਿੱਤੀ ਗਈ ਹੈ</string>
<string name="delete_item_search_history">ਕੀ ਤੁਸੀਂ ਇਸ ਚੀਜ਼ ਨੂੰ ਖੋਜ ਸੂਚੀ ਵਿੱਚੋਂ ਮਿਟਾਉਣਾ ਚਾਹੁੰਦੇ ਹੋ\?</string>
<string name="delete_stream_history_prompt">ਕੀ ਤੁਸੀਂ ਇਸ ਨੂੰ ਵੇਖੀ ਗਈ ਸੂਚੀ ਵਿੱਚੋਂ ਮਿਟਾਉਣਾ ਚਾਹੁੰਦੇ ਹੋ \?</string>
<string name="delete_all_history_prompt">ਕੀ ਤੁਸੀਂ ਸੱਚਮੁੱਚ ਹਿਸਟਰੀ ਤੋਂ ਸਾਰੀਆਂ ਆਈਟਮਾਂ ਨੂੰ ਮਿਟਾਉਣਾ ਚਾਹੁੰਦੇ ਹੋ\?</string>
<string name="title_last_played">ਆਖਰੀ ਚਲਾਈ ਗਈ</string>
<string name="title_most_played">ਸਭ ਤੋਂ ਜਿਆਦਾ ਚਲਾਈ ਗਈ</string>
<string name="main_page_content">ਮੁੱਖ ਪੰਨੇ ਦੀ ਸਮੱਗਰੀ</string>
<string name="blank_page_summary">ਖਾਲੀ ਪੇਜ</string>
<string name="kiosk_page_summary">Kiosk ਪੇਜ</string>
<string name="subscription_page_summary">ਸਬਸਕ੍ਰਿਪਸ਼ਨ ਪੇਜ</string>
<string name="feed_page_summary">ਫੀਡ ਪੇਜ</string>
<string name="channel_page_summary">ਚੈਨਲ ਪੇਜ</string>
<string name="select_a_channel">ਚੈਨਲ ਚੁਣੋ</string>
<string name="no_channel_subscribed_yet">ਅਜੇ ਤੱਕ ਕੋਈ ਚੈਨਲ ਸਬਸਕ੍ਰਿਪਸ਼ਨ ਨਹੀਂ</string>
<string name="select_a_kiosk">ਇੱਕ Kiosk ਚੁਣੋ</string>
<string name="export_complete_toast">ਐਕਸਪੋਰਟ ਕੀਤਾ ਗਿਆ</string>
<string name="import_complete_toast">ਇੰਪੋਰਟ ਕੀਤਾ ਗਿਆ</string>
<string name="no_valid_zip_file">ਕੋਈ ਵੈਧ ZIP ਫਾਈਲ ਨਹੀਂ ਹੈ</string>
<string name="could_not_import_all_files">ਚੇਤਾਵਨੀ: ਸਾਰੀਆਂ ਫਾਈਲਾਂ ਇੰਪੋਰਟ ਨਹੀਂ ਕੀਤੀਆਂ ਜਾ ਸਕੀਆਂ.</string>
<string name="override_current_data">ਇਹ ਤੁਹਾਡੇ ਮੌਜੂਦਾ ਸੈਟ-ਅਪ ਨੂੰ Override ਕਰ ਦੇਵੇਗਾ.</string>
<string name="kiosk">kiosk</string>
<string name="trending">ਰੁਝਾਨ ਵਿੱਚ</string>
<string name="top_50">ਟੌਪ 50</string>
<string name="new_and_hot">ਨਵਾਂ ਅਤੇ ਤਾਜ਼ਾ-ਤਰੀਨ</string>
<string name="play_queue_remove">ਹਟਾਓ</string>
<string name="play_queue_stream_detail">ਵੇਰਵੇ</string>
<string name="play_queue_audio_settings">ਆਡੀਓ ਸੈਟਿੰਗਾਂ</string>
<string name="hold_to_append">ਕਤਾਰਬੱਧ ਕਰਨ ਵਾਸਤੇ ਦਬਾ ਕੇ ਰੱਖੋ</string>
<string name="start_here_on_main">ਇਥੇ ਚਲਾਉ</string>
<string name="start_here_on_background">ਬੈਕਗ੍ਰਾਊਂਡ ਵਿੱਚ ਚਲਾਉ</string>
<string name="start_here_on_popup">ਤੈਰਦੀ-ਤਸਵੀਰ ਵਿੱਚ ਚਲਾਉਣਾ ਸ਼ੁਰੂ ਕਰੋ</string>
<string name="drawer_open">Drawer ਖੋਲੋ</string>
<string name="drawer_close">Drawer ਬੰਦ ਕਰੋ</string>
<string name="drawer_header_action_paceholder_text">ਜਲਦੀ ਹੀ ਇੱਥੇ ਕੁੱਝ ਦਿਖਾਈ ਦੇਵੇਗਾ ;D</string>
<string name="preferred_open_action_settings_title">ਤਰਜੀਹੀ \'OPEN\' ਐਕਸ਼ਨ</string>
<string name="preferred_open_action_settings_summary">Content ਖੋਲ੍ਹਣ ਵੇਲੇ Default ਕਾਰਵਾਈ — %s</string>
<string name="video_player">ਵੀਡੀਓ ਪਲੇਅਰ</string>
<string name="background_player">ਬੈਕਗ੍ਰਾਊਂਡ ਪਲੇਅਰ</string>
<string name="popup_player">ਪੌਪ-ਅਪ ਪਲੇਅਰ</string>
<string name="always_ask_open_action">ਹਮੇਸ਼ਾ ਪੁੱਛੋ</string>
<string name="preferred_player_fetcher_notification_title">ਜਾਣਕਾਰੀ ਪ੍ਰਾਪਤ ਕਰ ਰਹੇ ਹਾਂ…</string>
<string name="preferred_player_fetcher_notification_message">ਬੇਨਤੀ ਕੀਤਾ Content ਲੋਡ ਕੀਤੀ ਜਾ ਰਿਹਾ ਹੈ</string>
<string name="create_playlist">ਨਵੀਂ ਪਲੇ-ਲਿਸਟ</string>
<string name="delete_playlist">ਮਿਟਾਓ</string>
<string name="rename_playlist">ਨਾਮ ਬਦਲੋ</string>
<string name="name">ਨਾਮ</string>
<string name="append_playlist">ਪਲੇ-ਸੂਚੀ ਵਿੱਚ ਸ਼ਾਮਲ ਕਰੋ</string>
<string name="set_as_playlist_thumbnail">ਬਤੌਰ ਪਲੇ-ਸੂਚੀ ਥਮਨੇਲ ਸੈੱਟ ਕਰੋ</string>
<string name="bookmark_playlist">ਬੁੱਕਮਾਰਕ ਪਲੇ-ਲਿਸਟ</string>
<string name="unbookmark_playlist">ਬੁੱਕਮਾਰਕ ਹਟਾਓ</string>
<string name="delete_playlist_prompt">ਇਸ ਪਲੇ-ਲਿਸਟ ਨੂੰ ਮਿਟਾਉਣਾ ਹੈ \?</string>
<string name="playlist_creation_success">ਪਲੇ-ਲਿਸਟ ਬਣਾਈ ਗਈ</string>
<string name="playlist_add_stream_success">ਪਲੇ-ਲਿਸਟ ਕੀਤਾ ਗਿਆ</string>
<string name="playlist_thumbnail_change_success">ਪਲੇ-ਲਿਸਟ thumbnail ਬਦਲਿਆ ਗਿਆ.</string>
<string name="playlist_delete_failure">ਪਲੇ-ਲਿਸਟ ਨੂੰ ਮਿਟਾ ਨਹੀਂ ਸਕੇ.</string>
<string name="caption_none">No captions</string>
<string name="resize_fit">ਫਿੱਟ</string>
<string name="resize_fill">ਭਰੋ</string>
<string name="resize_zoom">ਜ਼ੂਮ</string>
<string name="caption_auto_generated">Auto-Generated</string>
<string name="caption_setting_title">captions</string>
<string name="caption_setting_description">ਪਲੇਅਰ caption, text ਸਕੇਲ ਅਤੇ ਬੈਕਗ੍ਰਾਉਂਡ ਸਟਾਈਲ ਨੂੰ ਸੋਧੋ. ਪ੍ਰਭਾਵ ਨੂੰ ਲਾਗੂ ਕਰਨ ਲਈ ਐਪ ਨੂੰ ਮੁੜ ਚਾਲੂ ਕਰਨ ਦੀ ਜ਼ਰੂਰਤ ਹੈ.</string>
<string name="enable_leak_canary_summary">ਮੈਮੋਰੀ ਲੀਕ monitoring, ਐਪ ਨੂੰ Unresponsive ਬਣਾ ਸਕਦੀ ਹੈ ਜਦੋਂ ਹੀਪ dumping ਹੁੰਦੀ ਹੈ</string>
<string name="enable_disposed_exceptions_title">Out-of-lifecycle ERROR ਰਿਪੋਰਟ ਕਰੋ</string>
<string name="enable_disposed_exceptions_summary">ਨਿਪਟਾਰੇ ਦੇ ਬਾਅਦ ਟੁਕੜੇ ਜਾਂ ਗਤੀਵਿਧੀਆਂ ਦੇ lifecycle ਤੋਂ ਬਾਹਰ undeliverable Rx ਅਪਵਾਦਾਂ ਬਾਰੇ ਜ਼ਬਰੀ ਰਿਪੋਰਟ ਕਰਨਾ</string>
<string name="import_export_title">ਇੰਪੋਰਟ/ਐਕਸਪੋਰਟ</string>
<string name="import_title">ਇੰਪੋਰਟ</string>
<string name="import_from">ਇੰਪੋਰਟ ਕਰੋ</string>
<string name="export_to">ਐਕਸਪੋਰਟ ਕਰੋ</string>
<string name="import_ongoing">ਇੰਪੋਰਟ ਹੋ ਰਿਹਾ ਹੈ…</string>
<string name="export_ongoing">ਐਕਸਪੋਰਟ ਹੋ ਰਿਹਾ ਹੈ…</string>
<string name="import_file_title">ਇੰਪੋਰਟ ਫਾਈਲ</string>
<string name="previous_export">ਪਿੱਛਲਾ ਐਕਸਪੋਰਟ</string>
<string name="subscriptions_import_unsuccessful">ਸਬਸਕ੍ਰਿਪਸ਼ਨਾਂ ਇੰਪੋਰਟ ਨਹੀਂ ਹੋ ਸਕੀਆਂ</string>
<string name="subscriptions_export_unsuccessful">ਸਬਸਕ੍ਰਿਪਸ਼ਨਾਂ ਐਕਸਪੋਰਟ ਨਹੀਂ ਹੋ ਸਕੀਆਂ</string>
<string name="import_youtube_instructions">ਯੂਟਿਊਬ ਸਬਸਕ੍ਰਿਪਸ਼ਨਾਂ ਇੰਪੋਰਟ ਕਰਨ ਲਈ ਐਕਸਪੋਰਟ ਫਾਈਲ ਡਾਊਨਲੋਡ ਕਰੋ:
\n
\n1. ਇਸ URL ਤੇ ਜਾਓ: %1$s
\n2. ਆਪਣੇ ਖਾਤੇ \'ਚ ਲਾਗ-ਇਨ ਕਰੋ
\n3. ਇੱਕ ਡਾਉਨਲੋਡ ਸ਼ੁਰੂ ਹੋਣੀ ਚਾਹੀਦੀ ਹੈ (ਇਹੀ ਐਕਸਪੋਰਟ ਫਾਈਲ ਹੈ)</string>
<string name="import_soundcloud_instructions">URL ਜਾਂ ਆਪਣੀ ID ਟਾਈਪ ਕਰਕੇ ਸਾਉੰਡ ਕਲਾਉਡ ਪ੍ਰੋਫਾਈਲ ਇੰਪੋਰਟ ਕਰੋ:
\n
\n1. ਇੱਕ ਵੈਬ-ਬ੍ਰਾਊਜ਼ਰ ਵਿੱਚ \"ਡੈਸਕਟਾਪ ਮੋਡ\" ਨੂੰ ਚਾਲੂ ਕਰੋ (ਸਾਈਟ ਮੋਬਾਈਲ ਉਪਕਰਣਾਂ ਲਈ ਉਪਲਬਧ ਨਹੀਂ ਹੈ)
\n2. ਇਸ URL ਤੇ ਜਾਓ: %1$s
\n3. ਆਪਣੇ ਖਾਤੇ ਚ ਲੌਗ-ਇਨ ਕਰੋ
\n4. ਨਿਰਦੇਸ਼ਤ ਕੀਤੇ ਗਏ ਪ੍ਰੋਫਾਈਲ URL ਨੂੰ ਕਾਪੀ ਕਰੋ.</string>
<string name="import_soundcloud_instructions_hint">yourID, Soundcloud.com/yourid</string>
<string name="import_network_expensive_warning">ਯਾਦ ਰੱਖੋ ਕਿ ਇਹ ਕਾਰਜ ਡਾਟਾ consuming ਹੋ ਸਕਦਾ ਹੈ.
\n
\nਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ\?</string>
<string name="playback_speed_control">ਪਲੇਅਬੈਕ ਸਪੀਡ ਕੰਟਰੋਲ</string>
<string name="playback_tempo">tempo</string>
<string name="playback_pitch">pitch</string>
<string name="unhook_checkbox">ਅਲਹਿਦਾ ਕਰੋ (ਵਿਗਾੜ ਪੈ ਸਕਦਾ ਹੈ)</string>
<string name="import_settings">ਕੀ ਤੁਸੀਂ ਸੈਟਿੰਗਾਂ ਨੂੰ ਵੀ ਇੰਪੋਰਟ ਕਰਨਾ ਚਾਹੁੰਦੇ ਹੋ\?</string>
<string name="privacy_policy_title">NewPipe\'s ਗੋਪਨੀਯਤਾ ਨੀਤੀ</string>
<string name="privacy_policy_encouragement">NewPipe ਪ੍ਰੋਜੈਕਟ ਤੁਹਾਡੀ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ. ਇਸ ਲਈ ਐਪ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਡਾਟਾ ਇੱਕਠਾ ਨਹੀਂ ਕਰਦਾ.
\nNewPipe ਦੀ ਗੋਪਨੀਯਤਾ ਨੀਤੀ ਵਿਸਥਾਰ ਵਿੱਚ ਦੱਸਦੀ ਹੈ ਕਿ ਜਦੋਂ ਤੁਸੀਂ ਕਰੈਸ਼ ਰਿਪੋਰਟ ਭੇਜਦੇ ਹੋ ਤਾਂ ਕਿਹੜਾ ਡੇਟਾ ਭੇਜਿਆ ਜਾਂ ਸਟੋਰ ਕੀਤਾ ਜਾਂਦਾ ਹੈ.</string>
<string name="read_privacy_policy">ਗੋਪਨੀਯਤਾ ਨੀਤੀ ਪੜ੍ਹੋ</string>
<string name="start_accept_privacy_policy">ਯੂਰਪੀਅਨ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਦੀ ਪਾਲਣਾ ਕਰਨ ਲਈ, ਅਸੀਂ ਤੁਹਾਡਾ ਧਿਆਨ NewPipe ਦੀ ਗੋਪਨੀਯਤਾ ਨੀਤੀ ਵੱਲ ਖਿੱਚਦੇ ਹਾਂ. ਕਿਰਪਾ ਕਰਕੇ ਇਸਨੂੰ ਧਿਆਨ ਨਾਲ ਪੜ੍ਹੋ.
\nਸਾਨੂੰ BUG ਰਿਪੋਰਟ ਭੇਜਣ ਲਈ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ.</string>
<string name="accept">ਸਵੀਕਾਰ ਕਰੋ</string>
<string name="decline">ਅਸਵੀਕਾਰ</string>
<string name="limit_data_usage_none_description">ਕੋਈ ਸੀਮਾ ਨਹੀਂ</string>
<string name="limit_mobile_data_usage_title">ਮੋਬਾਈਲ ਡਾਟਾ ਦੀ ਵਰਤੋਂ ਕਰਦੇ ਸਮੇਂ Resolution ਨੂੰ ਸੀਮਿਤ ਕਰੋ</string>
<string name="minimize_on_exit_title">ਐਪ switch ਕਰਨ ਤੇ minimize ਕਰੋ</string>
<string name="minimize_on_exit_summary">ਮੁੱਖ ਵੀਡੀਓ ਪਲੇਅਰ ਤੋਂ ਦੂਜੇ ਐਪ \'ਤੇ ਜਾਣ ਵੇਲ਼ੇ ਕਾਰਵਾਈ — %s</string>
<string name="minimize_on_exit_none_description">ਕੋਈ ਨਹੀਂ</string>
<string name="minimize_on_exit_background_description">ਬੈਕਗ੍ਰਾਉਂਡ ਪਲੇਅਰ ਵਿੱਚ Minimize ਕਰੋ</string>
<string name="minimize_on_exit_popup_description">ਪੌਪ-ਅਪ ਪਲੇਅਰ ਵਿੱਚ minimize ਕਰੋ</string>
<string name="skip_silence_checkbox">ਚੁੱਪ ਦੌਰਾਨ ਤੇਜ਼ੀ ਨਾਲ ਅੱਗੇ ਕਰੋ</string>
<string name="playback_step">ਸਟੇਪ</string>
<string name="playback_reset">ਰੀਸੈੱਟ</string>
<string name="channels">ਚੈਨਲਾਂ</string>
<string name="playlists">ਪਲੇ ਸੂਚੀਆਂ</string>
<string name="tracks">ਟਰੈਕਸ</string>
<string name="users">ਯੂਜ਼ਰਸ</string>
<string name="unsubscribe">ਅਨ-ਸਬਸਕ੍ਰਾਈਬ ਕਰੋ</string>
<string name="tab_new">ਨਵੀਂ ਟੈਬ</string>
<string name="tab_choose">ਟੈਬ ਚੁਣੋ</string>
<string name="volume_gesture_control_title">ਆਵਾਜ਼ gesture ਕੰਟਰੋਲ</string>
<string name="volume_gesture_control_summary">ਆਵਾਜ਼ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ</string>
<string name="brightness_gesture_control_title">ਸਕ੍ਰੀਨ ਲਾਈਟ gesture ਕੰਟਰੋਲ</string>
<string name="brightness_gesture_control_summary">ਵੀਡੀਓ ਸਕ੍ਰੀਨ ਦੀ ਚਮਕ ਕੰਟਰੋਲ ਕਰਨ ਲਈ ਸ਼ਵਾਵਾਂ ਦੀ ਵਰਤੋਂ ਕਰੋ</string>
<string name="content_language_title">ਮੂਲ ਭਾਸ਼ਾ Content</string>
<string name="settings_category_updates_title">ਅਪਡੇਟਾਂ</string>
<string name="file_deleted">ਫਾਈਲ ਮਿਟਾ ਦਿੱਤੀ ਗਈ ਹੈ</string>
<string name="app_update_notification_channel_name">ਐਪ ਅੱਪਡੇਟ ਨੋਟੀਫਿਕੇਸ਼ਨ</string>
<string name="app_update_notification_channel_description">ਨਵੇਂ NewPipe ਸੰਸਕਰਣ ਲਈ ਸੂਚਨਾਵਾਂ</string>
<string name="download_to_sdcard_error_title">ਬਾਹਰੀ ਸਟੋਰੇਜ ਉਪਲਬਧ ਨਹੀਂ ਹੈ</string>
<string name="download_to_sdcard_error_message">ਬਾਹਰੀ SD ਕਾਰਡ ਤੇ ਡਾਊਨਲੋਡ ਕਰਨਾ ਸੰਭਵ ਨਹੀਂ ਹੈ. ਕੀ ਡਾਊਨਲੋਡ ਫੋਲਡਰ ਦੀ ਸਥਿਤੀ ਨੂੰ ਰੀਸੈਟ ਕੀਤਾ ਜਾਵੇ \?</string>
<string name="saved_tabs_invalid_json">ਸਾਂਭੀਆਂ ਟੈਬਾਂ ਨਹੀਂ ਪੜ੍ਹ ਹੋਈਆਂ, ਇਸ ਲਈ ਡਿਫਾਲਟ ਟੈਬਾਂ ਦੀ ਵਰਤੋਂ ਹੋ ਰਹੀ ਹੈ</string>
<string name="restore_defaults">Default ਮੁੜ-ਪ੍ਰਾਪਤ ਕਰੋ</string>
<string name="restore_defaults_confirmation">ਕੀ ਤੁਸੀਂ ਡਿਫਾਲਟ ਮੁੜ-ਸਥਾਪਤ ਕਰਨਾ ਚਾਹੁੰਦੇ ਹੋ\?</string>
<string name="subscribers_count_not_available">ਸਬਸਕ੍ਰਾਇਬਰਾਂ ਦੀ ਗਿਣਤੀ ਉਪਲਬਧ ਨਹੀਂ ਹੈ</string>
<string name="main_page_content_summary">ਮੁੱਖ ਪੰਨੇ ਤੇ ਕਿਹੜੇ ਟੈਬ ਦਿਖਾਏ ਜਾਣਗੇ</string>
<string name="selection">ਚੋਣ</string>
<string name="updates_setting_title">ਅਪਡੇਟਾਂ</string>
<string name="updates_setting_description">ਜਦੋਂ ਨਵਾਂ ਸੰਸਕਰਣ ਉਪਲਬਧ ਹੁੰਦਾ ਹੈ ਤਾਂ ਐਪ ਅਪਡੇਟ ਨੂੰ ਪੁੱਛਣ ਲਈ ਇੱਕ ਨੋਟੀਫਿਕੇਸ਼ਨ ਦਿਖਾਓ</string>
<string name="list_view_mode">ਲਿਸਟ view ਮੋਡ</string>
<string name="list">ਲਿਸਟ</string>
<string name="grid">ਗਰਿੱਡ</string>
<string name="auto">ਆਟੋ</string>
<string name="switch_view">ਸਵਿੱਚ view</string>
<string name="app_update_notification_content_title">ਨਿਊ-ਪਾਈਪ ਦੀ ਅਪਡੇਟ ਉਪਲਬੱਧ ਹੈ!</string>
<string name="app_update_notification_content_text">ਡਾਊਨਲੋਡ ਕਰਨ ਲਈ ਦਬਾਓ</string>
<string name="missions_header_finished">ਮੁਕੰਮਲ ਹੋਇਆ</string>
<string name="missions_header_pending">ਬਕਾਇਆ</string>
<string name="paused">ਰੁਕਿਆ</string>
<string name="queued">ਕਤਾਰਬੱਧ</string>
<string name="post_processing">Post-processing</string>
<string name="enqueue">ਕਤਾਰ</string>
<string name="permission_denied">ਸਿਸਟਮ ਦੁਆਰਾ ਕਾਰਵਾਈ ਤੋਂ ਇਨਕਾਰ ਕੀਤਾ ਗਿਆ</string>
<string name="download_failed">ਡਾਊਨਲੋਡ ਫੇਲ੍ਹ</string>
<string name="generate_unique_name">ਵਿਲੱਖਣ ਨਾਮ Generate ਕਰੋ</string>
<string name="overwrite">overwrite</string>
<string name="download_already_running">ਇਸ ਨਾਮ ਦੇ ਨਾਲ ਇੱਕ ਡਾਊਨਲੋਡ ਪਹਿਲਾਂ ਤੋਂ ਜਾਰੀ ਹੈ</string>
<string name="show_error">ERROR ਵਿਖਾਓ</string>
<string name="label_code">ਕੋਡ</string>
<string name="error_path_creation">Destination ਫੋਲਡਰ ਬਣਾਇਆ ਨਹੀਂ ਜਾ ਸਕਦਾ</string>
<string name="error_file_creation">ਫਾਈਲ ਨਹੀਂ ਬਣਾਈ ਜਾ ਸਕਦੀ</string>
<string name="error_permission_denied">ਸਿਸਟਮ ਦੁਆਰਾ permission Deny ਕੀਤੀ ਗਈ</string>
<string name="error_ssl_exception">ਸੁਰੱਖਿਅਤ ਕੁਨੈਕਸ਼ਨ ਸਥਾਪਤ ਨਹੀਂ ਹੋ ਸਕਿਆ</string>
<string name="error_unknown_host">ਸਰਵਰ ਨਹੀਂ ਲੱਭ ਸਕਿਆ</string>
<string name="error_connect_host">ਸਰਵਰ ਨਾਲ ਜੁੜ ਨਹੀਂ ਸਕਦਾ</string>
<string name="error_http_no_content">ਸਰਵਰ ਨੇ ਡਾਟਾ ਨਹੀਂ ਭੇਜਿਆ</string>
<string name="error_http_unsupported_range">ਸਰਵਰ ਮਲਟੀ-Threaded ਡਾਊਨਲੋਡਸ ਨੂੰ ਸਵੀਕਾਰ ਨਹੀਂ ਕਰਦਾ, ਇਸ ਨਾਲ ਦੁਬਾਰਾ ਕੋਸ਼ਿਸ਼ ਕਰੋ @string/msg_threads = 1</string>
<string name="error_http_not_found">ਨਹੀਂ ਲਭਿਆ</string>
<string name="error_postprocessing_failed">Post-processing ਫੇਲ੍ਹ</string>
<string name="stop">ਰੁੱਕੋ</string>
<string name="max_retry_msg">ਵੱਧ ਤੋਂ ਵੱਧ ਕੋਸ਼ਿਸ਼ਾਂ</string>
<string name="max_retry_desc">ਡਾਉਨਲੋਡ ਰੱਦ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਕੋਸ਼ਿਸ਼ਾਂ</string>
<string name="pause_downloads_on_mobile">Metered ਨੈਟਵਰਕਸ ਤੇ ਰੁਕਾਵਟ</string>
<string name="pause_downloads_on_mobile_desc">ਮੋਬਾਈਲ ਡਾਟਾ ਤੇ switch ਕਰਨ ਵੇਲੇ ਲਾਭਦਾਇਕ ਹੈ, ਹਾਲਾਂਕਿ ਕੁਝ ਡਾਉਨਲੋਡਾਂ ਨੂੰ suspend ਨਹੀਂ ਕੀਤਾ ਜਾ ਸਕਦਾ</string>
<string name="events">ਇਵੇੰਟਸ</string>
<string name="conferences">ਕਾਨਫਰੰਸਾਂ</string>
<string name="show_comments_title">ਟਿੱਪਣੀਆਂ ਦਿਖਾਓ</string>
<string name="show_comments_summary">ਟਿੱਪਣੀਆਂ ਵਿਖਾਉਣਾ ਰੋਕਣ ਲਈ ਇਸਨੂੰ ਬੰਦ ਕਰੋ</string>
<string name="autoplay_title">ਆਟੋ-ਪਲੇ</string>
<string name="no_comments">ਕੋਈ ਟਿੱਪਣੀ ਨਹੀਂ ਕੀਤੀ ਗਈ</string>
<string name="error_unable_to_load_comments">ਟਿੱਪਣੀਆਂ ਲੋਡ ਨਹੀਂ ਹੋ ਸਕੀਆਂ</string>
<string name="close">ਬੰਦ ਕਰੋ</string>
<string name="enable_playback_resume_title">ਪਲੇਅਬੈਕ ਦੋਬਾਰਾ ਸ਼ੁਰੂ ਕਰੋ</string>
<string name="enable_playback_resume_summary">ਪਿਛਲੀ ਪਲੇਅਬੈਕ ਸਥਿਤੀ ਤੋਂ ਮੁੜ ਚਲਾਓ</string>
<string name="enable_playback_state_lists_title">ਸੂਚੀਆਂ ਦੀ ਸਥਿਤੀ</string>
<string name="enable_playback_state_lists_summary">ਸੂਚੀਆਂ ਵਿੱਚ ਪਲੇਅਬੈਕ ਸਥਿਤੀ ਸੂਚਕ ਦਿਖਾਓ</string>
<string name="settings_category_clear_data_title">ਡਾਟਾ ਮਿਟਾਓ</string>
<string name="watch_history_deleted">Watch ਹਿਸਟਰੀ ਮਿਟਾ ਦਿੱਤੀ ਗਈ ਹੈ.</string>
<string name="watch_history_states_deleted">ਪਲੇਬੈਕ ਸਥਿਤੀ ਨੂੰ ਮਿਟਾ ਦਿੱਤਾ ਗਿਆ ਹੈ.</string>
<string name="missing_file">ਫਾਈਲ ਮੂਵ ਕੀਤੀ ਜਾਂ ਮਿਟਾਈ ਗਈ ਹੈ</string>
<string name="overwrite_unrelated_warning">ਇਸ ਨਾਮ ਵਾਲੀ ਇੱਕ ਫਾਈਲ ਪਹਿਲਾਂ ਹੀ ਮੌਜੂਦ ਹੈ</string>
<string name="overwrite_finished_warning">ਇਸ ਨਾਮ ਨਾਲ ਡਾਉਨਲੋਡ ਕੀਤੀ ਫਾਈਲ ਪਹਿਲਾਂ ਹੀ ਮੌਜੂਦ ਹੈ</string>
<string name="overwrite_failed">ਫਾਈਲ Overwrite ਨਹੀਂ ਹੋ ਸਕਦੀ</string>
<string name="download_already_pending">ਇਸ ਨਾਮ ਦੇ ਨਾਲ ਇੱਥੇ ਇੱਕ ਬਕਾਇਆ ਡਾਊਨਲੋਡ ਹੈ</string>
<string name="error_postprocessing_stopped">ਫਾਈਲ ਤੇ ਕੰਮ ਕਰਦੇ ਸਮੇਂ NewPipe ਬੰਦ ਕੀਤੀ ਗਈ ਸੀ</string>
<string name="error_insufficient_storage">ਡਿਵਾਈਸ ਤੇ ਕੋਈ ਜਗ੍ਹਾ ਨਹੀਂ ਬਚੀ ਹੈ</string>
<string name="error_progress_lost">Progress lost, ਕਿਉਂਕਿ ਫਾਈਲ ਮਿਟ ਗਈ ਸੀ</string>
<string name="error_timeout">ਕੁਨੈਕਸ਼ਨ timeout</string>
<string name="confirm_prompt">ਕੀ ਤੁਸੀਂ ਆਪਣਾ ਡਾਊਨਲੋਡ ਇਤਿਹਾਸ ਸਾਫ਼ ਕਰਨਾ ਜਾਂ ਡਾਊਨਲੋਡ ਕੀਤੀਆਂ ਸਾਰੀਆਂ ਫ਼ਾਈਲਾਂ ਮਿਟਾਉਣਾ ਚਾਹੁੰਦੇ ਹੋ\?</string>
<string name="enable_queue_limit">ਡਾਊਨਲੋਡ ਸੀਮਾ ਕਤਾਰ ਵਿੱਚ</string>
<string name="enable_queue_limit_desc">one download will run at the same time</string>
<string name="start_downloads">ਡਾਊਨਲੋਡ ਸ਼ੁਰੂ ਕਰੋ</string>
<string name="pause_downloads">ਡਾਊਨਲੋਡਸ ਰੋਕੋ</string>
<string name="downloads_storage_ask_title">ਪੁੱਛੋ ਕਿੱਥੇ ਡਾਊਨਲੋਡ ਕਰਨਾ ਹੈ</string>
<string name="downloads_storage_ask_summary">ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ।
\nਜੇ ਤੁਸੀਂ ਡਾਊਨਲੋਡ ਨੂੰ ਕਿਸੇ ਬਾਹਰੀ SD ਕਾਰਡ ਤੇ ਸਾਂਭਣਾ ਚਾਹੁੰਦੇ ਹੋ ਤਾਂ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਚਾਲੂ ਕਰੋ</string>
<string name="downloads_storage_use_saf_title">ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਦੀ ਵਰਤੋਂ ਕਰੋ</string>
<string name="downloads_storage_use_saf_summary">\'ਸਟੋਰੇਜ ਐਕਸੈਸ ਫ਼ਰੇਮਵਰਕ\' ਬਾਹਰੀ SD ਕਾਰਡ ਵਿੱਚ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ।</string>
<string name="notification_scale_to_square_image_title">ਥਮਨੇਲ ਨੂੰ 1:1 ਮਾਪ ਦਾ ਕਰੋ</string>
<string name="download_choose_new_path">ਅਸਰ ਹੋਣ ਲਈ ਡਾਊਨਲੋਡ ਫ਼ੋਲਡਰ ਬਦਲੋ</string>
<string name="search_showing_result_for">%s ਲਈ ਨਤੀਜੇ ਵਿਖਾਏ ਜਾ ਰਹੇ ਹਨ</string>
<string name="feed_use_dedicated_fetch_method_title">ਜਦੋਂ ਉਪਲਬਧ ਹੋਵੇ ਤਾਂ ਖ਼ਾਸ ਫ਼ੀਡ ਤੋਂ ਮੰਗਵਾਓ</string>
<string name="feed_load_error_fast_unknown">ਤੇਜ਼ ਫ਼ੀਡ ਮੋਡ ਇਸ ਬਾਰੇ ਕੋਈ ਹੋਰ ਜਾਣਕਾਰੀ ਮੁੱਹਈਆ ਨਹੀਂ ਕਰਾਉਂਦਾ।</string>
<string name="new_seek_duration_toast">ਐਕਸੋਪਲੇਅਰ ਦੀਆਂ ਬੰਦਿਸ਼ਾਂ ਕਰਕੇ ਲੱਭਣ ਮਿਆਦ %d ਸਕਿੰਟ ਸੈੱਟ ਕੀਤੀ ਗਈ ਸੀ</string>
<string name="error_download_resource_gone">ਇਹ ਡਾਊਨਲੋਡ ਮੁੜ-ਪ੍ਰਾਪਤ ਨਹੀਂ ਕੀਤਾ ਜਾ ਸਕਦਾ</string>
<string name="recovering">ਮੁੜ-ਪ੍ਰਾਪਤੀ</string>
<string name="disable_media_tunneling_summary">ਜੇ ਤੁਹਾਨੂੰ ਕਾਲ਼ੀ ਸਕਰੀਨ ਮਿਲੇ ਜਾਂ ਵੀਡਿਓ ਰੁਕ-ਰੁਕ ਕੇ ਚੱਲੇ ਤਾਂ ਮੀਡੀਆ ਟਨਲਿੰਗ ਬੰਦ ਕਰ ਦਿਓ</string>
<string name="disable_media_tunneling_title">ਮੀਡੀਆ ਟਨਲਿੰਗ ਬੰਦ ਕਰੋ</string>
<string name="show_original_time_ago_summary">ਸੇਵਾਵਾਂ ਵੱਲੋਂ ਆਈ ਅਸਲ ਲਿਖਤ ਸਟ੍ਰੀਮ ਨਗਾਂ ਵਿੱਚ ਵਿਖਾਈ ਦੇਵੇਗੀ</string>
<string name="show_original_time_ago_title">ਨਗਾਂ ਦੇ ਆਉਣ ਦਾ ਅਸਲੀ ਸਮਾਂ ਵਿਖਾਓ</string>
<string name="show_memory_leaks">ਮੈਮਰੀ ਲੀਕ ਵਿਖਾਓ</string>
<string name="playlist_no_uploader">ਆਪਣੇ-ਆਪ ਬਣੀ (ਕੋਈ ਅਪਲੋਡਰ ਨਹੀਂ ਲੱਭਿਆ)</string>
<string name="no_playlist_bookmarked_yet">ਹਾਲੇ ਕੋਈ ਵੀ ਪਲੇ-ਸੂਚੀ ਬੁੱਕਮਾਰਕ ਨਹੀਂ ਕੀਤੀ ਹੋਈ</string>
<string name="default_kiosk_page_summary">ਡਿਫ਼ਾਲਟ ਕਿਓਸਕ</string>
<string name="msg_calculating_hash">ਹੈਸ਼ ਦਾ ਲੇਖਾ-ਜੋਖਾ ਹੋ ਰਿਹਾ ਹੈ</string>
<string name="drawer_header_description">ਟੌਗਲ ਸੇਵਾ, ਮੌਜੂਦਾ ਚੋਣ:</string>
<string name="error_report_open_github_notice">ਮਿਹਰਬਾਨੀ ਕਰਕੇ ਜਾਂਚ ਲਓ ਕਿ ਤੁਹਾਡੇ ਵਾਲ਼ੇ ਕ੍ਰੈਸ਼ ਦੀ ਗੱਲ ਕਰਦਾ ਕੋਈ ਮਸਲਾ ਪਹਿਲਾਂ ਹੀ ਮੌਜੂਦ ਤਾਂ ਨਹੀਂ। ਇੱਕੋ ਮਸਲੇ ਦੀਆਂ ਦੋ ਜਾਂ ਵੱਧ ਨਕਲਾਂ ਬਣਾ ਕੇ ਤੁਸੀਂ ਸਾਡੇ ਤੋਂ ਉਹ ਵਕਤ ਖੋਹ ਲੈਂਦੇ ਹੋ ਜੋ ਅਸੀਂ ਅਸਲੀ ਮਸਲੇ ਦੇ ਹੱਲ ਲਈ ਲਾਉਣਾ ਸੀ।</string>
<string name="copy_for_github">ਫ਼ਾਰਮੈਟਡ ਰਿਪੋਰਟ ਨਕਲ ਕਰੋ</string>
<string name="clear_cookie_summary">reCAPTCHA ਹੱਲ ਕਰਦੇ ਵੇਲ਼ੇ ਨਿਊ-ਪਾਈਪ ਵਿੱਚ ਜਮ੍ਹਾਂ ਹੋਣ ਵਾਲ਼ੀਆਂ ਕੁਕੀਜ਼ ਸਾਫ਼ ਕਰੋ</string>
<string name="recaptcha_cookies_cleared">reCAPTCHA ਦੀਆਂ ਕੁਕੀਜ਼ ਸਾਫ਼ ਹੋ ਗਈਆਂ ਹਨ</string>
<string name="clear_cookie_title">reCAPTCHA ਦੀਆਂ ਕੁਕੀਜ਼ ਸਾਫ਼ ਕਰੋ</string>
<string name="hash_channel_description">ਵੀਡਿਓ ਹੈਸ਼ਿੰਗ ਦੀ ਕਾਰਵਾਈ ਦੀ ਮੌਜੂਦਾ ਹਾਲਤ ਦੀਆਂ ਇਤਲਾਹਾਂ</string>
<string name="restricted_video_no_stream">ਇਹ ਵੀਡੀਓ ਉਮਰ-ਹੱਦ ਮੁਤਾਬਕ ਪਾਬੰਦੀਸ਼ੁਦਾ ਹੈ।
\nਯੂਟਿਊਬ ਦੀਆਂ ਉਮਰ-ਹੱਦ ਪਾਬੰਦੀਸ਼ੁਦਾ ਵੀਡੀਓਜ਼ ਬਾਰੇ ਨੀਤੀਆਂ ਦੇ ਕਾਰਨ ਨਿਊ-ਪਾਈਪ ਇਸਦੀਆਂ ਵੀਡੀਓ ਸਟ੍ਰੀਮ ਤੱਕ ਨਹੀਂ ਪਹੁੰਚ ਸਕਦੀ ਅਤੇ ਇਸੇ ਕਰਕੇ ਇਸਨੂੰ ਚਲਾ ਵੀ ਨਹੀਂ ਸਕਦੀ।</string>
<string name="notification_scale_to_square_image_summary">ਇਤਲਾਹਾਂ ਵਿੱਚ ਵੀਡਿਓ ਥਮਨੇਲ ਦੇ ਪੈਮਾਨੇ ਨੂੰ 16:9 ਤੋਂ ਘਟਾ ਕੇ 1:1 ਕਰੋ (ਤਸਵੀਰ ਵਿਗੜੀ ਹੋਈ ਦਿਸ ਸਕਦੀ ਹੈ)</string>
<string name="open_with">ਇਸ ਵਿੱਚ ਖੋਲ੍ਹੋ</string>
<string name="open_website_license">ਵੈਬਸਾਈਟ ਖੋਲ੍ਹੋ</string>
<string name="metadata_privacy_internal">ਅੰਦਰੂਨੀ</string>
<string name="metadata_privacy_private">ਨਿੱਜੀ (ਪ੍ਰਾਈਵੇਟ)</string>
<string name="metadata_privacy_unlisted">ਅਨ-ਸੂਚੀਬੱਧ</string>
<string name="metadata_privacy_public">ਜਨਤਕ</string>
<string name="metadata_thumbnail_url">ਥਮਨੇਲ URL</string>
<string name="metadata_host">ਮੇਜ਼ਬਾਨ</string>
<string name="metadata_support">ਸਪੋਰਟ</string>
<string name="metadata_language">ਭਾਸ਼ਾ/ਬੋਲੀ</string>
<string name="metadata_age_limit">ਉਮਰ ਹੱਦ</string>
<string name="metadata_privacy">ਪਰਦੇਦਾਰੀ</string>
<string name="metadata_licence">ਲਾਇਸੰਸ</string>
<string name="metadata_tags">ਟੈਗ</string>
<string name="metadata_category">ਵਰਗ</string>
<string name="description_select_disable">ਵੇਰਵੇ \'ਚੋਂ ਲਿਖਤ ਚੁਣਨਾ ਬੰਦ ਕਰੋ</string>
<string name="description_select_enable">ਵੇਰਵੇ \'ਚੋਂ ਲਿਖਤ ਚੁਣਨਾ ਚਾਲੂ ਕਰੋ</string>
<string name="description_select_note">ਤੁਸੀਂ ਹੁਣ ਵੇਰਵੇ \'ਚੋਂ ਲਿਖਤ ਨੂੰ ਚੁਣ ਸਕਦੇ ਹੋ। ਧਿਆਦੇ ਦਿਓ ਕਿ ਲਿਖਤ ਸਲੈਕਟ ਮੋਡ ਵਿੱਚ ਪੰਨਾ ਜਗ-ਬੁੱਝ ਸਕਦਾ ਹੈ ਅਤੇ ਲਿੰਕ ਵੀ ਕਲਿਕ ਕਰਨ ਯੋਗ ਨਹੀਂ ਹੋਣਗੇ।</string>
<string name="download_has_started">ਡਾਊਨਲੋਡ ਸ਼ੁਰੂ ਹੋ ਗਿਐ</string>
<string name="select_night_theme_toast">ਤੁਸੀਂ ਆਪਣੀ ਪਸੰਦੀਦਾ ਰਾਤ ਦੀ ਥੀਮ ਹੇਠਾਂ ਚੁਣ ਸਕਦੇ ਹੋ</string>
<string name="night_theme_summary">ਆਪਣੀ ਪਸੰਦੀਦਾ ਰਾਤ ਦੀ ਥੀਮ ਚੁਣੋ — %s</string>
<string name="auto_device_theme_title">ਆਪ-ਮੁਖ਼ਤਾਰ (ਡਿਵਾਈਸ ਦੀ ਥੀਮ)</string>
<string name="radio">ਰੇਡੀਓ</string>
<string name="featured">ਉਚੇਚੀ ਪੇਸ਼ਕਸ਼</string>
<string name="paid_content">ਇਹ ਸਮੱਗਰੀ ਸਿਰਫ਼ ਉਹਨਾਂ ਵਰਤੋਂਕਾਰਾਂ ਲਈ ਉਪਲਬਧ ਹੈ ਜਿੰਨ੍ਹਾਂ ਨੇ ਇਸਦੇ ਲਈ ਕੀਮਤ ਦਿੱਤੀ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।</string>
<string name="service_provides_reason">%s ਨੇ ਇਹ ਕਰਨ ਦੱਸਿਆ ਹੈ:</string>
<string name="account_terminated">ਖਾਤਾ ਬੰਦ ਕੀਤਾ ਗਿਆ</string>
<string name="youtube_music_premium_content">ਇਹ ਵੀਡੀਓ ਸਿਰਫ਼ ਯੂਟਿਊਬ ਮਿਊਜ਼ਿਕ ਦੇ ਪ੍ਰੀਮੀਅਮ ਮੈਂਬਰਾਂ ਲਈ ਉਪਲਬਧ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।</string>
<string name="private_content">ਇਹ ਸਮੱਗਰੀ ਨਿੱਜੀ (ਪ੍ਰਾਈਵੇਟ) ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।</string>
<string name="georestricted_content">ਇਹ ਸਮੱਗਰੀ ਤੁਹਾਡੇ ਮੁਲਕ ਵਿੱਚ ਉਪਲਬਧ ਨਹੀਂ।</string>
<string name="no_app_to_open_intent">ਤੁਹਾਡੇ ਡਿਵਾਈਸ ਦੀ ਕੋਈ ਵੀ ਐਪ ਇਸ ਨੂੰ ਖੋਲ੍ਹ ਨਹੀਂ ਸਕਦੀ</string>
<string name="chapters">ਚੈਪਟਰ</string>
<string name="recent">ਹਾਲੀਆ</string>
<string name="show_thumbnail_summary">ਥਮਨੇਲ ਨੂੰ ਤਾਲਾਬੱਧ ਸਕਰੀਨ ਦੇ ਪਿਛੋਕੜ ਅਤੇ ਇਤਲਾਹਾਂ ਦੋਹਾਂ ਲਈ ਵਰਤੋ</string>
<string name="show_thumbnail_title">ਥਮਨੇਲ ਵਿਖਾਓ</string>
<string name="playlist_page_summary">ਪਲੇ-ਸੂਚੀ ਪੰਨਾ</string>
<string name="video_detail_by">%s ਦੁਆਰਾ</string>
<string name="channel_created_by">%s ਦੁਆਰਾ ਬਣਾਇਆ ਗਿਆ</string>
<string name="content_not_supported">ਇਹ ਸਮੱਗਰੀ ਹਾਲੇ ਨਿਊ-ਪਾਈਪ \'ਤੇ ਕੰਮ ਨਹੀਂ ਕਰਦੀ।
\n
\nਉਮੀਦ ਹੈ ਆਉਣ ਵਾਲ਼ੇ ਕਿਸੇ ਵਰਜਨ ਵਿੱਚ ਇਹ ਕੰਮ ਕਰੇਗੀ।</string>
<string name="feed_use_dedicated_fetch_method_disable_button">ਤੇਜ਼ ਮੋਡ ਬੰਦ ਕਰੋ</string>
<string name="feed_use_dedicated_fetch_method_enable_button">ਤੇਜ਼ ਮੋਡ ਚਾਲੂ ਕਰੋ</string>
<string name="feed_load_error_terminated">ਲੇਖਕ ਦਾ ਖਾਤਾ ਬੰਦ ਹੋ ਚੁੱਕਿਆ ਹੈ।
\nਨਿਊ-ਪਾਈਪ ਭਵਿੱਖ ਵਿੱਚ ਇਸ ਫ਼ੀਡ ਨੂੰ ਲੋਡ ਨਹੀਂ ਕਰ ਸਕੇਗੀ।
\nਕੀ ਤੁਸੀਂ ਇਸ ਚੈਨਲ ਨੂੰ ਅਨ-ਸਬਸਕ੍ਰਾਈਬ ਕਰਨਾ ਚਾਹੋਗੇ\?</string>
<string name="feed_load_error_account_info">\'%s\' ਵਾਸਤੇ ਫ਼ੀਡ ਲੋਡ ਨਹੀਂ ਹੋ ਸਕੀ।</string>
<string name="feed_load_error">ਫ਼ੀਡ ਲੋਡ ਕਰਨ ਵਿੱਚ ਤਰੁੱਟੀ ਰਹੀ</string>
<string name="feed_update_threshold_option_always_update">ਹਮੇਸ਼ਾ ਅਪਡੇਟ ਕਰੋ</string>
<string name="feed_update_threshold_title">ਫ਼ੀਡ ਅਪਡੇਟ ਦੀ ਹੱਦ</string>
<string name="settings_category_feed_title">ਫ਼ੀਡ</string>
<string name="feed_group_show_only_ungrouped_subscriptions">ਸਿਰਫ਼ ਉਹ ਸਬਸਕ੍ਰਿਪਸ਼ਨਾਂ ਵਿਖਾਓ ਜੋ ਕਿਸੇ ਗਰੁੱਪ ਵਿੱਚ ਨਹੀਂ ਪਾਈਆਂ ਹੋਈਆਂ</string>
<string name="feed_create_new_group_button_title">ਨਵਾਂ</string>
<string name="feed_group_dialog_delete_message">ਕੀ ਤੁਸੀਂ ਇਸ ਗਰੁੱਪ ਨੂੰ ਮਿਟਾਉਣਾ ਚਾਹੁੰਦੇ ਹੋ\?</string>
<string name="feed_group_dialog_empty_name">ਗਰੁੱਪ ਨਾਮ ਖ਼ਾਲੀ ਕਰੋ</string>
<plurals name="feed_group_dialog_selection_count">
<item quantity="one">%d ਚੁਣੀ</item>
<item quantity="other">%d ਚੁਣੀਆਂ</item>
</plurals>
<string name="feed_group_dialog_empty_selection">ਕੋਈ ਸਬਸਕ੍ਰਿਪਸ਼ਨ ਨਹੀਂ ਚੁਣੀ ਹੋਈ</string>
<string name="feed_group_dialog_select_subscriptions">ਸੁਬਸਕ੍ਰਿਪਸ਼ਨਾਂ ਚੁਣੋ</string>
<string name="feed_processing_message">ਫ਼ੀਡ \'ਤੇ ਅਮਲ ਹੋ ਰਿਹੈ…</string>
<string name="feed_notification_loading">ਫ਼ੀਡ ਲੋਡ ਹੋ ਰਹੀ ਹੈ…</string>
<string name="feed_subscription_not_loaded_count">ਲੋਡ ਨਹੀਂ ਹੋਇਆ: %d</string>
<string name="feed_oldest_subscription_update">ਫ਼ੀਡ ਆਖ਼ਰੀ ਵਾਰ %s ਨੂੰ ਅਪਡੇਟ ਹੋਈ ਸੀ</string>
<string name="feed_groups_header_title">ਚੈਨਲ ਗਰੁੱਪ</string>
<plurals name="days">
<item quantity="one">%d ਦਿਨ</item>
<item quantity="other">%d ਦਿਨ</item>
</plurals>
<plurals name="hours">
<item quantity="one">%d ਘੰਟਾ</item>
<item quantity="other">%d ਘੰਟੇ</item>
</plurals>
<plurals name="minutes">
<item quantity="one">%d ਮਿੰਟ</item>
<item quantity="other">%d ਮਿੰਟ</item>
</plurals>
<plurals name="seconds">
<item quantity="one">%d ਸਕਿੰਟ</item>
<item quantity="other">%d ਸਕਿੰਟ</item>
</plurals>
<string name="remove_watched_popup_yes_and_partially_watched_videos">ਹਾਂ, ਅਤੇ ਅੱਧ-ਪਚੱਧੀਆਂ ਵੇਖੀਆਂ ਹੋਈਆਂ ਵੀ</string>
<string name="remove_watched_popup_warning">ਵੀਡੀਓਜ਼ ਜੋ ਪਲੇ-ਸੂਚੀ ਵਿੱਚ ਜੋੜੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੇਖੀਆਂ ਜਾ ਚੁੱਕੀਆਂ ਹਨ, ਉਹ ਹਟਾ ਦਿੱਤੀਆਂ ਜਾਣਗੀਆਂ.
\nਕੀ ਵਾਕਿਆ ਹੀ ਤੁਸੀਂ ਇਹਨਾਂ ਨੂੰ ਹਟਾਉਣਾ ਚਾਹੁੰਦੇ ਹੋ\? ਇਸ ਕਾਰਵਾਈ ਨੂੰ ਵਾਪਸ ਨਹੀਂ ਮੋੜਿਆ ਜਾ ਸਕਣਾ!</string>
<string name="remove_watched_popup_title">ਵੇਖੀਆਂ ਹੋਈਆਂ ਵੀਡੀਓਜ਼ ਹਟਾਉਣੀਆਂ ਹਨ\?</string>
<string name="remove_watched">ਵੇਖੀਆਂ ਹੋਈਆਂ ਹਟਾਓ</string>
<string name="systems_language">ਸਿਸਟਮ ਡਿਫ਼ਾਲਟ</string>
<string name="app_language_title">ਐਪ ਭਾਸ਼ਾ</string>
<string name="choose_instance_prompt">ਕੋਈ ਸਥਿਤੀ ਚੁਣੋ</string>
<string name="downloads_storage_use_saf_summary_api_29">\'ਸਟੋਰੇਜ ਐਕਸੈੱਸ ਫ਼ਰੇਮਵਰਕ\' ਐਂਡਰਾਇਡ 10 ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ</string>
<string name="downloads_storage_use_saf_summary_api_19">\'ਸਟੋਰੇਜ ਐਕਸੈੱਸ ਫ਼ਰੇਮਵਰਕ\' ਐਂਡਰਾਇਡ ਕਿਟਕੈਟ ਅਤੇ ਇਸਤੋਂ ਹੇਠਾਂ ਦੇ ਵਰਜਨਾਂ \'ਤੇ ਕੰਮ ਨਹੀਂ ਕਰਦਾ</string>
<string name="downloads_storage_ask_summary_no_saf_notice">ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ</string>
<string name="delete_downloaded_files">ਡਾਊਨਲੋਡ ਕੀਤੀਆਂ ਫ਼ਾਈਲਾਂ ਮਿਟਾਓ</string>
<string name="clear_download_history">ਡਾਊਨਲੋਡ ਇਤਿਹਾਸ ਸਾਫ਼ ਕਰੋ</string>
<string name="never">ਕਦੇ ਵੀ ਨਹੀਂ</string>
<string name="wifi_only">ਸਿਰਫ਼ ਵਾਈ-ਫ਼ਾਈ \'ਤੇ</string>
<string name="autoplay_summary">ਪਲੇਬੈਕ ਆਪਣੇ-ਆਪ ਸ਼ੁਰੂ ਕਰੋ — %s</string>
<string name="crash_the_app">ਐਪ ਕ੍ਰੈਸ਼ ਕਰੋ</string>
<string name="unmute">ਅਵਾਜ਼ ਚਾਲੂ ਕਰੋ</string>
<string name="mute">ਅਵਾਜ਼ ਬੰਦ ਕਰੋ</string>
<string name="enqueued">ਕਤਾਰਬੱਧ ਹੋ ਗਿਆ</string>
<string name="enqueue_stream">ਕਤਾਰਬੱਧ ਕਰੋ</string>
<string name="show_channel_details">ਚੈਨਲ ਵੇਰਵਾ ਵਿਖਾਓ</string>
<string name="title_activity_play_queue">ਕਤਾਰ ਚਲਾਓ</string>
<string name="most_liked">ਸਭ ਤੋਂ ਵੱਧ ਪਸੰਦ ਕੀਤਾ ਹੋਇਆ</string>
<string name="recently_added">ਹਾਲ ਹੀ ਵਿੱਚ ਸ਼ਾਮਲ ਕੀਤਾ ਹੋਇਆ</string>
<string name="local">ਲੋਕਲ</string>
<string name="localization_changes_requires_app_restart">ਭਾਸ਼ਾ, ਐਪ ਨੂੰ ਦੋਬਾਰਾ ਚਲਾਉਣ \'ਤੇ ਬਦਲੇਗੀ।</string>
<string name="select_a_playlist">ਪਲੇ-ਸੂਚੀ ਚੁਣੋ</string>
<string name="recaptcha_done_button">ਹੋ ਗਿਆ</string>
<string name="recaptcha_solve">ਹੱਲ ਕਰੋ</string>
<string name="subtitle_activity_recaptcha">ਹੱਲ ਹੋਣ \'ਤੇ \"ਹੋ ਗਿਆ\" ਨੱਪੋ</string>
<string name="no_dir_yet">ਹਾਲੇ ਕੋਈ ਡਾਊਨਲੋਡ ਫੋਲਡਰ ਸੈੱਟ ਨਹੀਂ ਕੀਤਾ ਹੋਇਆ, ਹੁਣੇ ਡਿਫ਼ਾਲਟ ਡਾਊਨਲੋਡ ਫ਼ੋਲਡਰ ਚੁਣੋ</string>
<string name="infinite_videos">ਅਣਗਿਣਤ ਵੀਡੀਓਜ਼</string>
<string name="more_than_100_videos">100+ ਵੀਡੀਓਜ਼</string>
<plurals name="listening">
<item quantity="one">%s ਸਰੋਤਾ</item>
<item quantity="other">%s ਸਰੋਤੇ</item>
</plurals>
<plurals name="watching">
<item quantity="one">%s ਬੰਦਾ ਵੇਖ ਰਿਹਾ ਹੈ</item>
<item quantity="other">%s ਲੋਕ ਵੇਖ ਰਹੇ ਹਨ</item>
</plurals>
<string name="no_one_listening">ਕੋਈ ਨਹੀਂ ਸੁਣ ਰਿਹਾ</string>
<string name="no_one_watching">ਕੋਈ ਨਹੀਂ ਵੇਖ ਰਿਹਾ</string>
<string name="description_tab_description">ਵੇਰਵਾ</string>
<string name="related_items_tab_description">ਸਬੰਧਤ ਨਗ</string>
<string name="comments_tab_description">ਟਿੱਪਣੀਆਂ</string>
<string name="error_report_open_issue_button_text">GutHub \'ਤੇ ਜਾ ਕੇ ਇਤਲਾਹ ਦਿਓ</string>
<string name="permission_display_over_apps">ਦੂਜੀਆਂ ਐਪਾਂ ਦੇ ਉੱਤੇ ਵਿਖਾਉਣ ਦੀ ਇਜਾਜ਼ਤ ਦਿਓ</string>
<string name="help">ਮਦਦ</string>
<string name="delete_playback_states_alert">ਸਾਰੀਆਂ ਪਲੇ-ਸਥਿਤੀਆਂ ਮਿਟਾਉਣੀਆਂ ਹਨ\?</string>
<string name="clear_playback_states_summary">ਸਾਰੀਆਂ ਪਲੇ-ਸਥਿਤੀਆਂ ਮਿਟਾਉਂਦਾ ਹੈ</string>
<string name="clear_playback_states_title">ਪਲੇ-ਸਥਿਤੀਆਂ ਮਿਟਾਓ</string>
<string name="hash_channel_name">ਵਿਡੀਉ ਹੈਸ਼ ਇਤਲਾਹ</string>
<string name="albums">ਐਲਬਮਾ</string>
<string name="artists">ਕਲਾਕਾਰ</string>
<string name="songs">ਗੀਤ</string>
<string name="videos_string">ਵਿਡੀਉ</string>
<string name="restricted_video">ਇਹ ਵੀਡੀਓ ਉਮਰ-ਪਾਬੰਦੀਸ਼ੁਦਾ ਹੈ।
\n
\nਜੇ ਤੁਸੀਂ ਇਸਨੂੰ ਵੇਖਣਾ ਚਾਹੁੰਦੇ ਹੋ ਤਾਂ ਸੈਟਿੰਗਾਂ ਵਿੱਚੋਂ \"%1$s\" ਚਾਲੂ ਕਰੋ।</string>
<string name="youtube_restricted_mode_enabled_summary">ਯੂਟਿਊਬ \"ਪਾਬੰਦੀਸ਼ੁਦਾ ਮੋਡ\" ਉਪਲਬਧ ਕਰਾਉਂਦਾ ਹੈ ਜੋ ਬਾਲਗਾਂ ਵਾਲ਼ੀ ਸਮੱਗਰੀ ਲੁਕਾਉਂਦਾ ਹੈ</string>
<string name="youtube_restricted_mode_enabled_title">ਯੂਟਿਊਬ ਦਾ ਪਾਬੰਦੀਸ਼ੁਦਾ ਮੋਡ ਚਾਲੂ ਕਰੋ</string>
<string name="show_age_restricted_content_summary">ਉਹ ਸਮੱਗਰੀ ਵੀ ਵਿਖਾਓ ਜੋ ਉਮਰ-ਸੀਮਾ ਕਰਕੇ ਬੱਚਿਆਂ ਲਈ ਸ਼ਾਇਦ ਸਹੀ ਨਾ ਹੋਵੇ (ਜਿਵੇਂ 18+)</string>
<string name="settings_category_notification_title">ਇਤਲਾਹਾਂ</string>
<string name="peertube_instance_add_exists">ਸਥਿਤੀ ਪਹਿਲਾਂ ਨੂੰ ਮੌਜੂਦ ਹੈ</string>
<string name="peertube_instance_add_https_only">ਸਿਰਫ਼ HTTP URLs ਹੀ ਮਾਣਨਯੋਗ ਹਨ</string>
<string name="peertube_instance_add_fail">ਸਥਿਤੀ ਦੀ ਜਾਇਜ਼ਗੀ ਤਸਦੀਕ ਨਹੀਂ ਹੋ ਸਕੀ</string>
<string name="peertube_instance_add_help">ਸਥਿਤੀ URL ਦਾਖ਼ਲ ਕਰੋ</string>
<string name="peertube_instance_add_title">ਸਥਿਤੀਆਂ ਜੋੜੋ</string>
<string name="peertube_instance_url_help">ਤੁਹਾਡੀਆਂ ਪਸੰਦੀਦਾ ਸਥਿਤੀਆਂ %s \'ਤੇ ਲੱਭੋ</string>
<string name="peertube_instance_url_summary">ਆਪਣੀ ਪਸੰਦੀਦਾ ਪੀਰਟਿਊਬ ਸਥਿਤੀਆਂ ਚੁਣੋ</string>
<string name="peertube_instance_url_title">ਪੀਰਟਿਊਬ ਸਥਿਤੀਆਂ</string>
<string name="unsupported_url_dialog_message">URL ਪਛਾਣ ਨਹੀਂ ਹੋਇਆ। ਕਿਸੇ ਹੋਰ ਐਪ ਨਾਲ਼ ਖੋਲ੍ਹਣਾ ਹੈ\?</string>
<string name="auto_queue_toggle">ਆਪ-ਮੁਖ਼ਤਾਰ ਕਤਾਰ</string>
<string name="show_meta_info_summary">ਸਟ੍ਰੀਮ ਦੇ ਕਰਤਾ, ਸਮੱਗਰੀ ਜਾਂ ਖੋਜ ਬੇਨਤੀ ਵਾਲੇ ਵਾਧੂ ਜਾਣਕਾਰੀ ਬਕਸਿਆਂ ਵਾਲ਼ੀ ਮੈਟਾ ਜਾਣਕਾਰੀ ਲੁਕਾਉਣ ਲਈ ਇਸਨੂੰ ਬੰਦ ਕਰ ਦਿਓ।</string>
<string name="show_meta_info_title">ਮੈਟਾ ਜਾਣਕਾਰੀ ਦਿਖਾਓ</string>
<string name="show_description_summary">ਵਿਡੀਉ ਵੇਰਵਾ ਅਤੇ ਵਾਧੂ ਜਾਣਕਾਰੀ ਲੁਕਾਉਣ ਲਈ ਇਸ ਇਸਨੂੰ ਬੰਦ ਕਰ ਦਿਓ</string>
<string name="show_description_title">ਵੇਰਵਾ ਦਿਖਾਓ</string>
<string name="clear_queue_confirmation_description">ਸਰਗਰਮ ਪਲੇਅਰ ਕਤਾਰ ਬਦਲ ਜਾਵੇਗੀ</string>
<string name="clear_queue_confirmation_summary">ਪਲੇਅਰ ਬਦਲਣ ਨਾਲ ਤੁਹਾਡੀ ਕਤਾਰ ਬਦਲ ਸਕਦੀ ਹੈ</string>
<string name="clear_queue_confirmation_title">ਕਤਾਰ ਨੂੰ ਖ਼ਾਲੀ ਕਰਨ ਤੋਂ ਪਹਿਲਾਂ ਤਸਦੀਕ ਕਰਨ ਲਈ ਪੁੱਛੋ</string>
<string name="seek_duration_title">ਅੱਗੇ ਲੰਘਾਉਣ/ਪਿੱਛੇ ਕਰਨ ਦੀ ਸਮਾਂ ਮਿਆਦ</string>
<string name="night_theme_title">ਰਾਤ ਵਾਲੀ ਥੀਮ</string>
<string name="notification_colorize_summary">ਐਂਡਰਾਇਡ ਨੂੰ ਥਮਨੇਲ ਦੇ ਮੁੱਖ ਰੰਗ ਮੁਤਾਬਕ ਇਲਤਾਹ ਦਾ ਰੰਗ ਬਦਲਣ ਦਿਓ (ਧਿਆਨ ਦਿਓ ਕਿ ਇਹ ਹਰੇਕ ਡਿਵਾਈਸ \'ਤੇ ਉਪਲਬਧ ਨਹੀਂ ਹੈ)</string>
<string name="notification_colorize_title">ਰੰਗਦਾਰ ਇਤਲਾਹਾਂ</string>
<string name="notification_action_nothing">ਕੁਝ ਵੀ ਨਹੀਂ</string>
<string name="notification_action_buffering">ਬਫ਼ਰਿੰਗ</string>
<string name="notification_action_shuffle">ਫੈਂਟਣਾ</string>
<string name="notification_action_repeat">ਦੁਹਰਾਓ</string>
<string name="notification_actions_summary">ਹੇਠਾਂ ਹਰੇਕ ਇਤਲਾਹ ਕਾਰਵਾਈ ਤੇ ਨੱਪਦਿਆਂ ਇਹਨਾਂ ਨੂੰ ਬਦਲੋ। ਇਹਨਾਂ ਦੇ ਸੱਜੇ ਪਾਸੇ ਬਣੇ ਚੈੱਕਬਾਕਸ ਵਰਤਦਿਆਂ ਇਹਨਾਂ ਵਿਚੋਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਤੁਸੀਂ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ।</string>
<string name="notification_actions_at_most_three">ਤੁਸੀਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ!</string>
<string name="notification_action_4_title">ਪੰਜਵਾਂ ਕਾਰਵਾਈ ਬਟਨ</string>
<string name="notification_action_3_title">ਚੌਥਾ ਕਾਰਵਾਈ ਬਟਨ</string>
<string name="notification_action_2_title">ਤੀਜਾ ਕਾਰਵਾਈ ਬਟਨ</string>
<string name="notification_action_1_title">ਦੂਜਾ ਕਾਰਵਾਈ ਬਟਨ</string>
<string name="notification_action_0_title">ਪਹਿਲਾ ਕਾਰਵਾਈ ਬਟਨ</string>
</resources>